Breaking News
Home / Fashion / ਯੁਵਰਾਜ ਨੇ ਖੋਲ੍ਹਿਆ ਚੰਡੀਗੜ੍ਹ ਵਿੱਚ ਨਵਾਂ ਸਟੋਰ

ਯੁਵਰਾਜ ਨੇ ਖੋਲ੍ਹਿਆ ਚੰਡੀਗੜ੍ਹ ਵਿੱਚ ਨਵਾਂ ਸਟੋਰ

ਪਿਛਲੇ ਸਾਲ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਵਾਰਾਨਸੀ ਵਿੱਚ ਸਟੈਂਡ-ਅਲੋਨ ਸਟੋਰ ਖੋਲ੍ਹਿਆ ਸੀ ਜਿਸ ਨੂੰ ਕਿ ਲੋਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ ਗਿਆ ਸੀ।

ਪਹਿਲੇ ਸਟੋਰ ਨੂੰ ਮਿਲੇ ਹੁਗਾਰੇ ਤੋਂ ਬਾਅਦ ਇਸ ਸਟਾਰ ਕ੍ਰਿਕਟਰ ਨੇ ਭਾਰਤ ਵਿਚ ਆਪਣਾ ਦੂਸਰਾ ਪ੍ਰੀਮੀਅਮ ਸਪੋਰਟਸ ਅਤੇ ਲਾਈਫਸਟਾਈਲ ਬਰਾਂਡ ਸਟੋਰ ਖੋਲ੍ਹਿਆ ਹੈ। ਦੱਸ ਦੇਈਏ ਕਿ ਇਸ ਵਾਰ ਇਸ ਖਿਡਾਰੀ ਨੇ ਆਪਣਾ ਇਹ ਸਟੋਰ ਆਪਣੇ ਹੀ ਜੱਦੀ ਸ਼ਹਿਰ ਮੋਹਾਲੀ, ਚੰਡੀਗੜ ਵਿਚ ਖੋਲ੍ਹਿਆ ਹੈ।

About Time TV

Check Also

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

Samsung Galaxy A40 : ਸੈਮਸੰਗ ਨੇ ਆਪਣੇ A ਸੀਰੀਜ ਦੇ ਤਹਿਤ ਨਵੇਂ ਸਮਾਰਟਫੋਨ A40 ਨੂੰ ...

Leave a Reply

Your email address will not be published. Required fields are marked *