Breaking News
Home / Featured / ਸੋਨੀਆ ਗਾਂਧੀ ਨੇ ਦਿੱਤਾ ਮੋਦੀ ਖ਼ਿਲਾਫ਼ ਇਹ ਵੱਡਾ ਬਿਆਨ

ਸੋਨੀਆ ਗਾਂਧੀ ਨੇ ਦਿੱਤਾ ਮੋਦੀ ਖ਼ਿਲਾਫ਼ ਇਹ ਵੱਡਾ ਬਿਆਨ

“ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ” ਇਹ ਕਾਂਗਰਸ ਪਾਰਟੀ ਦੀ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਸੋਨੀਆਂ ਗਾਂਧੀ ਦਾ ਕਹਿਣਾ ਹੈ । ਦੱਸ ਦੇਈਏ ਕਿ ਇਹ ਬੈਠਕ ਰਾਹੂਲ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੋਨੀਆ ਗਾਂਧੀ ਨੇ ਇਹ ਵੱਡਾ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਸ਼ਣਾਂ ਤੋਂ ਇਹ ਸਾਫ਼ ਝਲਕ ਰਿਹਾ ਹੈ ਕਿ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਰਾਹੁਲ ਗਾਂਧੀ ਵੱਲੋਂ ਪ੍ਰਧਾਨ-ਮੰਤਰੀ ਮੋਦੀ ਨੂੰ ਜੱਫੀ ਪਾਈ ਗਈ ਸੀ ਜੋ ਕਿ ਸੋਸ਼ਲ ਮੀਡਿਆ ਉੱਤੇ ਕਾਫ਼ੀ ਵਾਇਰਲ ਹੋਇਆ ਸੀ ਹੁਣ ਸੋਨੀਆਂ ਗਾਂਧੀ ਦਾ ਮੋਦੀ ਖ਼ਿਲਾਫ਼ ਇਹ ਬਿਆਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ।

About admin

Check Also

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ....

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ….

ਸਰਕਾਰ ਨੇ ਈਦ-ਉਲ-ਜੁਹਾ ਦੀ ਛੁੱਟੀ ‘ਚ ਤਬਦੀਲੀ ਕਰਦਿਆਂ ਕਿਹਾ ਕਿ ਰਾਜਧਾਨੀ’ ਚ ਸਥਿਤ ਕੇਂਦਰੀ ਸਰਕਾਰੀ ...

Leave a Reply

Your email address will not be published. Required fields are marked *