Breaking News
Home / Featured / ਮਹਿੰਦਰ ਧੋਨੀ ਨੇ ਬਣਿਆ ਨਵਾਂ ਰਿਕਾਰਡ
ਰੋਪੜ ਸਰਹਿੰਦ ਪੁਲ ‘ਤੇ ਲਟਕਦੀ ਮਿਲੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼

ਮਹਿੰਦਰ ਧੋਨੀ ਨੇ ਬਣਿਆ ਨਵਾਂ ਰਿਕਾਰਡ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂਅ ਕੀਤਾ ਹੈ ਦੱਸ ਦੇਈਏ ਕਿ ਉਨ੍ਹਾਂ ਨੇ ਇਹ ਰਿਕਾਰਡ ਕ੍ਰਿਕਟ ਮੈਦਾਨ ਵਿੱਚ ਨਹੀਂ ਸਗੋਂ ਟੈਕਸ ਦੇਣ ਵਿੱਚ ਬਣਿਆ ਹੈ । ਉਹ ਸਾਲ 2017-18 ਦੇ ਵਿੱਤੀ ਵਰ੍ਹੇ ਲਈ ਝਾਰਖੰਡ ਵਿੱਚ ਸਭ ਤੋਂ ਵੱਧ ਕਰ ਅਦਾ ਕਰਨ ਵਾਲੇ ਵਿਅਕਤੀ ਹਨ। ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਪਿੱਛਲੇ ਵਿੱਤੀ ਸਾਲ ‘ਚ 12.17 ਕਰੋੜ ਰੁਪਏ ਦੀ ਆਮਦਨ ਟੈਕਸ ਅਦਾ ਕੀਤਾ ਜੋ 2016-17 ਦੇ ਮੁਕਾਬਲੇ 1.24 ਕਰੋੜ ਵੱਧ ਹੈ।

ਰੋਪੜ ਸਰਹਿੰਦ ਪੁਲ ‘ਤੇ ਲਟਕਦੀ ਮਿਲੀ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼

ਮਹਿੰਦਰ ਧੋਨੀ ਨੇ ਝਾਰਖੰਡ ਖੇਤਰ ਦੇ ਚੀਫ ਕਮਿਸ਼ਨਰ ਵੀ. ਮਹਾਲੰਿਗਮ ਅਨੁਸਾਰ ਸਾਲ 2016-17 ਵਿੱਚ 10.93 ਕਰੋੜ ਰੁਪਏ ਦੀ ਆਮਦਨ ਕਰ ਦੇ ਰੂਪ ਵਿਚ ਭੁਗਤਾਨ ਕੀਤਾ ਸੀ ਪਰ 2016-17 ਵਿੱਤੀ ਸਾਲ ਵਿਚ ਉਹ ਸਭ ਤੋਂ ਵੱਧ ਟੈਕਸ ਦੇਣ ਵਾਲੇ ਵਿਅਕਤੀ ਨਹੀਂ ਸਨ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...