Home / Featured / 2007 ਦਾ ਇਹ ਐਕਟ ਆਖਿਰ ਕੀ ਕਹਿੰਦਾ ਹੈ ਦੇਖੋ
2007 ਦਾ ਇਹ ਐਕਟ ਆਖਿਰ ਕੀ ਕਹਿੰਦਾ ਹੈ ਦੇਖੋ

2007 ਦਾ ਇਹ ਐਕਟ ਆਖਿਰ ਕੀ ਕਹਿੰਦਾ ਹੈ ਦੇਖੋ

ਕੈਸ਼ ਆਨ ਡਿਲਵਰੀ ਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਨੇ ਖੁਲਾਸਾ ਕੀਤਾ , ਇੱਕ ਆਰ .ਟੀ .ਆਈ . ਦੇ ਜਵਾਬ ‘ਚ ਆਰ . ਬੀ .ਆਈ . ਨੇ ਈ – ਕਮਾਰਸ ਦੇ ਸਭ ਤੋਂ ਜਿਆਂਦਾ ਪਸੰਦ ਆਉਣ ਵਾਲਾ ਪੇਮੈਂਟ ਆਪਸ਼ਨ ਕੈਸ਼ ਆਨ ਡਿਿਲਵਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਆਰ.ਬੀ.ਆਈ. ਦੀ ਮੰਨੀਏ ਤਾਂ ਕੈਸ਼ ਆਨ ਡਿਿਲਵਰੀ ‘ਰੈਗੂਲੇਟਰੀ ਗ੍ਰੇ ਏਰੀਆ’ ਹੋ ਸਕਦਾ ਹੈ। ਦੇਸ਼ ‘ਚ ਈ-ਕਾਮਰਸ ਕੰਪਨੀਆਂ ਦਾ ਅੱਧਾ ਕਾਰੋਬਾਰ ਕੈਸ਼ ਆਨ ਡਿਿਲਵਰੀ ਨਾਲ ਚੱਲਦਾ ਹੈ।

2007 ਦਾ ਇਹ ਐਕਟ ਆਖਿਰ ਕੀ ਕਹਿੰਦਾ ਹੈ ਦੇਖੋ

ਫਲਿੱਪਕਾਰਟ, ਐਮਾਜ਼ਾਨ ਅਤੇ ਦੂਜੇ ਈ-ਕਾਮਰਸ ਪਲੇਟਫਾਰਮ ਆਪਣੇ ਗਾਹਕਾਂ ਤੋਂ ਥਰਡ ਪਾਰਟੀ ਵੈਂਡਰਸ ਵਲੋਂ ਸਾਮਾਨ ਦੀ ਡਿਿਲਵਟੀ ਦੇ ਸਮੇਂ ਕੈਸ਼ ਆਨ ਡਿਿਲਵਰੀ ਦੀ ਸੁਵਿਧਾ ਦਿੰਦੇ ਹਨ।ਆਰ.ਜੀ.ਆਈ. ਦਾ ਆਰ.ਬੀ.ਆਈ. ਨੂੰ ਜਵਾਬ ਦਿੰਦੇ ਹੋਏ ਵਾਚ ਦੇ ਧਰਮਿੰਦਰ ਕੁਮਾਰ ਵਲੋਂ ਦਾਖਲ ਆਰ.ਟੀ.ਆਈ. ਦੇ ਜਵਾਬ ‘ਚ ਦੱਸਿਆ ਕਿ ਪੇਮੈਂਟਸ ਐਂਡ ਸੈਟਲਮੈਂਟਸ ਸਿਸਟਮਸ ਐਕਟ 2007 ਦੇ ਨਿਯਮਾਂ ਦੇ ਸਿਰਫ ਇਲੈਕਟ੍ਰੋਨਿਕ ਅਤੇ ਆਨਲਾਈਨ ਪੇਮੈਂਟ ਦਾ ਹੀ ਜ਼ਿਕਰ ਹੈ ਪਰ ਮਾਹਿਰਾਂ ਦੀ ਮੰਨੀਏ ਤਾਂ ਇਸ ਨਾਲ ਕੈਸ਼ ਆਨ ਡਿਿਲਟਰੀ ਨੂੰ ਅਵੈਧ ਨਹੀਂ ਠਹਿਰਾਇਆ ਜਾ ਸਕਦਾ।

2007 ਦਾ ਇਹ ਐਕਟ ਆਖਿਰ ਕੀ ਕਹਿੰਦਾ ਹੈ ਦੇਖੋ

ਹਾਲਾਂਕਿ ਕੈਸ਼ ਆਨ ਡਿਿਲਵਰੀ ਦੇ ਰਾਹੀਂ ਪੇਮੈਂਟ ਲੈਣ ਦੇ ਬਾਰੇ ‘ਚ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਆਰ.ਟੀ.ਆਈ. ‘ਚ ਆਰ.ਬੀ.ਆਈ. ਤੋਂ ਪੁੱਛਿਆ ਸੀ ਕਿ ‘ਫਲਿੱਪਕਾਰਟ ਅਤੇ ਐਮਾਜਾਨ ਵਰਗੀਆਂ ਈ-ਕਾਮਰਸ ਕੰਪਨੀਆਂ ਦਾ ਗਾਹਕਾਂ ਤੋਂ ਕੈਸ਼ ਕਲੈਕਟ ਕਰਨਾ ਅਤੇ ਉਸ ਨੂੰ ਆਪਣੇ ਮਰਚੈਸਟ ‘ਚ ਵੰਡੀ ਗਈ ਪੇਮੈਂਟਸ ਸੈਟਲਮੈਂਟ ਸਿਸਟਮਸ ਐਕਟ 2007 ਦੇ ਤਹਿਤ ਆਉਂਦੀ ਹੈ? ਕੀ ਇਸ ਕਾਨੂੰਨ ਮੁਤਾਬਕ ਉਹ ਪੇਮੈਂਟ ਸਿਸਟਮ ਦੀ ਪਰਿਭਾਸ਼ਾ ਅਤੇ ਸਿਸਟਮ ਪ੍ਰੋਵਾਈਡਰ ਦੇ ਦਾਅਰੇ ‘ਚ ਹੈ? ਜੇਕਰ ਹਾਂ ਤਾਂ ਕੀ ਕਾਨੂੰਨ ਦੇ ਸੈਕਸ਼ਨ 8 ਦੇ ਤਹਿਤ ਇਹ ਅਧਿਕਾਰਿਕ ਹੈ? ਰਿਜ਼ਰਵ ਬੈਂਕ ਨੇ ਇਸ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹੇ ਲੈਣ-ਦੇਣ ਦੇ ਨਿਯਮ ਤੈਅ ਨਹੀਂ ਕੀਤੇ ਗਏ ਹਨ ਅਤੇ ਨਾ ਹੀ ਕੋਈ ਖਾਸ ਨਿਰਦੇਸ਼ ਦਿੱਤੇ ਹਨ।

2007 ਦਾ ਇਹ ਐਕਟ ਆਖਿਰ ਕੀ ਕਹਿੰਦਾ ਹੈ ਦੇਖੋ

ਪੇਮੈਂਟਸ ਐਕਟ ‘ਚ ਇੰਟਰਮੀਡੀਅਰੀਜ਼ ਦੀ ਪਰਿਭਾਸ਼ਾ ਦੇ ਬਾਰੇ ‘ਚ ਕਿਹਾ ਗਿਆ ਹੈ ਕਿ ਇਸ ‘ਚ ਉਨ੍ਹਾਂ ਸਾਰੀਆਂ ਅੰਟਿਟੀ ਨੂੰ ਸ਼ਾਮਲ ਮੰਨਿਆ ਗਿਆ ਹੈ, ਜੋ ਮਰਚੈਟਸ ਤੱਕ ਪੈਸਾ ਪਹੁੰਚਾਉਣ ਲਈ ਗਾਹਕਾਂ ਦੇ ਇਲੈਕਟ੍ਰੋਨਿਕ ਅਤੇ ਆਨਲਾਈਨ ਪੇਮੈਂਟ ਦੇ ਰਾਹੀਂ ਭੁਗਤਾਨ ਲੈਂਦੀ ਹੈ। ਇਹ ਪੈਸਾ ਮਰਚੈਟਸ ਵਲੋਂ ਵੇਚੇ ਗਏ ਸਮਾਨ ਅਤੇ ਸਰਵਿਸ ਦੇ ਏਵਜ਼ ‘ਚ ਲਿਆ ਜਾਂਦਾ ਹੈ। ਬਾਅਦ ‘ਚ ਭੁਗਤਾਨ ਕਰਨ ਵਾਲੇ ਗਾਹਕਾਂ ਦੇ ਆਬਿਲਗੇਸ਼ਨ ਨੂੰ ਪੂਰਾ ਕਰਨ ਲਈ ਇਸ ਨੂੰ ਮਰਚੈਟਸ ਦੇ ਵਿਚਕਾਰ ਵੰਡਿਆ ਜਾਂਦਾ ਹੈ।

About Time TV

Check Also

ਗੁਰਦਾਸਪੁਰ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਦਾ ਕਬਜ਼ਾ

ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆ 25 ਸੀਟਾਂ ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ...

Leave a Reply

Your email address will not be published. Required fields are marked *