Breaking News
Home / Featured / Crime / ਏ.ਐਸ.ਆਈ ਦੇ ਪੁੱਤਰ ਵੱਲੋਂ ਲੁੱਟ-ਖੋਹ
ਏ.ਐਸ.ਆਈ ਦੇ ਪੁੱਤਰ ਵੱਲੋਂ ਲੁੱਟ-ਖੋਹ

ਏ.ਐਸ.ਆਈ ਦੇ ਪੁੱਤਰ ਵੱਲੋਂ ਲੁੱਟ-ਖੋਹ

ਅੱਜ ਕਪੂਰਥਲਾ ਦੇ ਐਸ.ਐਸ.ਪੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਾਡੇ ਕਰਮਚਾਰੀ ਗਸ਼ਤ ਦੇ ਸੰਬੰਧ ਵਿੱਚ ਬੱਸ ਅੱਡਾ ਖੀਰਾਂਵਾਲੀ ਮੌਜੂਦ ਸਨ ਉੱਥੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁੱਝ ਨੌਜਵਾਨਾਂ ਦਾ ਇਕ ਗੈਂਗ ਹੈ ਜੋ ਅਸਲੇ ਦੀ ਨੋਕ ਤੇ ਲੁੱਟ-ਖੋਹ ਕਰਦੇ ਹਨ ਅਤੇ ਕਾਫ਼ੀ ਸਮੇਂ ਤੋਂ ਨਸ਼ੀਲੇ ਪਦਾਰਥ ਵੇਚਣ ਦਾ ਵੀ ਧੰਦਾ ਕਰਦੇ ਹਨ.
ਏ.ਐਸ.ਆਈ ਦੇ ਪੁੱਤਰ ਵੱਲੋਂ ਲੁੱਟ-ਖੋਹ
ਪੰਜਾਬ ਪੁਲਿਸ ਵੱਲੋਂ ਫੜੇ ਇਸ ਗੈਂਗ ਵਿੱਚ ਮਨਪ੍ਰੀਤ ਮਨੀ ਪੰਜਾਬ ਪੁਲਿਸ ਦੇ ਏ.ਐਸ.ਆਈ ਕੁਲਵਿੰਦਰ ਸਿੰਘ ਦਾ ਪੁੱਤਰ ਹੈ ਕੁਲਵਿੰਦਰ ਸਿੰਘ ਕਪੂਰਥਲਾ ਜਿਲ੍ਹੇ ‘ਚ ਪੋਸਟੇਡ ਹਨ ਜ਼ਿਕਰਯੋਗ ਹੈ ਕਿ ਇਨ੍ਹਾਂ ਕੋਲੋਂ ਕਈ ਤਰ੍ਹਾਂ ਦੇ  ਹਥਿਆਰ ਤੇ ਕਾਫ਼ੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ ਇਹ ਸਭ ਅਪਰਾਧੀਆਂ ਤੇ ਪਹਿਲਾਂ ਵੀ ਲੁੱਟ-ਖੋਹ ਅਤੇ ਨਸ਼ੀਲੇ ਸਮਾਨ ਵੇਚਣ ਦੇ ਕਈ ਮਾਮਲੇ ਅਲੱਗ-ਅਲੱਗ ਥਾਣੇ ਵਿੱਚ ਦਰਜ ਹਨ.

About admin

Check Also

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ....

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ….

ਸਰਕਾਰ ਨੇ ਈਦ-ਉਲ-ਜੁਹਾ ਦੀ ਛੁੱਟੀ ‘ਚ ਤਬਦੀਲੀ ਕਰਦਿਆਂ ਕਿਹਾ ਕਿ ਰਾਜਧਾਨੀ’ ਚ ਸਥਿਤ ਕੇਂਦਰੀ ਸਰਕਾਰੀ ...

Leave a Reply

Your email address will not be published. Required fields are marked *