Home / Featured / ਹਰਪਾਲ ਚੀਮਾ ਦੀ ਕੁਰਸੀ ਖ਼ਤਰੇ ‘ਚ : ਸੁਖਪਾਲ ਖਹਿਰਾ
ਹਰਪਾਲ ਚੀਮਾ ਦੀ ਕੁਰਸੀ ਖ਼ਤਰੇ 'ਚ : ਸੁਖਪਾਲ ਖਹਿਰਾ

ਹਰਪਾਲ ਚੀਮਾ ਦੀ ਕੁਰਸੀ ਖ਼ਤਰੇ ‘ਚ : ਸੁਖਪਾਲ ਖਹਿਰਾ

ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਅਹੁੱਦੇ ਤੋਂ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅੰਦਰੋਂ-ਅੰਦਰੀ ਗਰਮ ਸਿਆਸਤ ਹੋਰ ਗਰਮਾ ਉੱਠੀ ਹੈ ਕਿਉਂਕਿ ਖਹਿਰਾ ਨੁੰ ਅਹੁੱਦੇ ਤੋਂ ਹਟਾਏ ਜਾਣ ਦੇ ਠੀਕ 4-5 ਘੰਟਿਆ ਬਾਅਦ ਹੀ ਖਹਿਰਾ ਦੇ ਹਿਮਾਇਤੀ ਤੇ ਪੰਜਾਬ ਆਮ ਆਦਮੀ ਪਾਰਟੀ ਦੇ  ਵਿਧਾਇਕ ਦਲ ਦੇ ਬੁਲਾਰੇ ਕੰਵਰ ਸੰਧੂ ਨੇ ਵੀ ਆਪਣਾ ਅਸਤੀਫ਼ਾ ਦੇ ਦਿੱਤਾ ਹੈ।
ਹਰਪਾਲ ਚੀਮਾ ਦੀ ਕੁਰਸੀ ਖ਼ਤਰੇ 'ਚ : ਸੁਖਪਾਲ ਖਹਿਰਾ
ਦੱਸ ਦੇਈਏ ਕਿ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਨਵੇਂ ਚੁਣੇ ਗਏ ਨੇਤਾ ਹਰਪਾਲ ਚੀਮਾ ਦੀ ਕੁਰਸੀ ਖ਼ਤਰੇ ‘ਚ ਹੈ।ਇੱਥੇ ਉਨ੍ਹਾਂ ਇਹ ਵੀ ਕਿਹਾ ਕਿ 20 ਚੋਂ 10 ਵਿਧਾਇਕ ਉਨ੍ਹਾਂ ਨਾਲ ਹਨ ਜ਼ਿਕਰਯੋਗ ਹੈ ਕਿ ਇਸ ਮੌਕੇ ਮੌਜ਼ੂਦ 10 ਵਿਧਾਇਕਾਂ ‘ਚੋਂ ਅੱਠ ਵਿਧਾਇਕਾਂ ਨੇ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਆਮ ਆਦਮੀ ਪਾਰਟੀ ਇਕਾਈ ਦਾ ਸੰਕਟ ਹੱਲ ਕਰਨ ਲਈ ਪੱਤਰ ਵੀ ਲਿਿਖਆ।

About Time TV

Check Also

ਗੁਰਦਾਸਪੁਰ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਦਾ ਕਬਜ਼ਾ

ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆ 25 ਸੀਟਾਂ ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ...

Leave a Reply

Your email address will not be published. Required fields are marked *