Breaking News
Home / national / ਇਮਰਾਨ ਖ਼ਾਨ ਦੀ ਵਜ੍ਹਾ ਨਾਲ ਭਾਰਤ-ਪਾਕਿ ਸੰਬੰਧਾਂ ‘ਚ ਹੋਵੇਗਾ ਸੁਧਾਰ : ਸਾਧੂ ਸਿੰਘ ਧਰਮਸੋਤ

ਇਮਰਾਨ ਖ਼ਾਨ ਦੀ ਵਜ੍ਹਾ ਨਾਲ ਭਾਰਤ-ਪਾਕਿ ਸੰਬੰਧਾਂ ‘ਚ ਹੋਵੇਗਾ ਸੁਧਾਰ : ਸਾਧੂ ਸਿੰਘ ਧਰਮਸੋਤ

ਨਾਭਾ ਵਿਖੇ ਸੂਬਾ ਪੱਧਰੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਵਣ ਉਤਸਵ ਮਨਾਇਆ ਗਿਆ ਇਸ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨੀ ਸੀ ਪਰ ਉਹ ਕਿਸੇ ਕਾਰਨ ਇਸ ਪ੍ਰੋਗਰਾਮ ਵਿਚ ਨਹੀ ਪਹੁੰਚ ਸਕੇ।
ਇਮਰਾਨ ਖ਼ਾਨ ਦੀ ਵਜ੍ਹਾ ਨਾਲ ਭਾਰਤ-ਪਾਕਿ ਸੰਬੰਧਾਂ 'ਚ ਹੋਵੇਗਾ ਸੁਧਾਰ : ਸਾਧੂ ਸਿੰਘ ਧਰਮਸੋਤ
ਇਸ ਮੋਕੇ ਪੰਜਾਬ ਦੇ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਂੇ ਬਣੇ 16 ਏਕੜ ਦੇ ਰਕਬੇ ਦੇ ਨੇਚਰ ਪਾਰਕ ਦਾ ਉਦਘਾਟਨ ਕੀਤਾ ਅਤੇ ਬੂਟੇ ਲਗਾਏ। ਇਸ ਮੋਕੇ ਤੇ ਧਰਮਸੋਤ ਵੱਲੋਂ ਲੜਕੀਆ ਨੂੰ ਚੰਦਨ ਦੇ ਬੂਟੇ ਵੀ ਵੰਡੇ ਗਏ ਅਤੇ ਸ਼ਹਿਰ ਨਿਵਾਸੀਆਂ ਵਿਚ ਬੂਟੇ ਲੈਣ ਲਈ ਵੱਡੀਆ ਵੱਡੀਆ ਕਤਾਰਾ ਦਾ ਜੋਸ਼ ਸਾਫ਼ ਝਲਕ ਰਿਹਾ ਸੀ। ਪਾਕਿਸਤਾਨ ਦੇ ਨਵੇਂ ਬਣਨ ਜਾ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਧਰਮਸੋਤ ਨੇ ਟਿੰਪਣੀ ਕਰਦੇ ਕਿਹਾ ਕਿ ਸਾਨੂੰ ਉਨ੍ਹਾਂ ਤੇ ਆਸ ਹੈ ਕਿ ਭਾਰਤ ਪਕਿਸਤਾਨ ਦੇ ਸੰਬੰਧ ਵਧੀਆ ਹੋਣਗੇ।

About Time TV

Check Also

ਵਾਤਾਵਰਣ ਬਚਾਉਣ ਲਈ ਵਾਕਾਥੌਨ ‘ਚ ਦੌੜੇ ਖੇਤੀ ਇੰਜਨੀਅਰ

ਲੁਧਿਆਣਾ, 15 ਅਕਤੂਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ...

Leave a Reply

Your email address will not be published. Required fields are marked *