Breaking News
Home / Business / ਏਅਰਸੈੱਲ-ਮੈਕਸਿਸ ਕੇਸ 1 ਅਕਤੂਬਰ ਤੱਕ ਮੁਲਤਵੀ
ਏਅਰਸੈੱਲ-ਮੈਕਸਿਸ ਕੇਸ 1 ਅਕਤੂਬਰ ਤੱਕ ਮੁਲਤਵੀ

ਏਅਰਸੈੱਲ-ਮੈਕਸਿਸ ਕੇਸ 1 ਅਕਤੂਬਰ ਤੱਕ ਮੁਲਤਵੀ

ਪਟਿਆਲਾ ਹਾਊਸ ਕੋਰਟ ਨੇ ਏਅਰਸੈੱਲ-ਮੈਕਸਿਸ ਕੇਸ ਦੀ ਸੁਣਵਾਈ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ 1 ਅਕਤੂਬਰ ਨੂੰ ਇਹ ਫ਼ੈਸਲਾ ਕਰੇਗੀ ਕਿ ਈ.ਡੀ. ਅਤੇ ਸੀ.ਬੀ.ਆਈ. ਦੀ ਚਾਰਜਸ਼ੀਟ ‘ਤੇ ਨੋਟਿਸ ਲੈਣਾ ਹੈ ਜਾਂ ਨਹੀਂ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...