Breaking News
Home / Featured / Crime / ਕੇਲਿਆ ਦੇ ਭਰੇ ਟਰੱਕ ਚੋਂ 180 ਬੋਰੇ ਚੂਰਾ ਪੋਸਤ ਬਰਾਮਦ

ਕੇਲਿਆ ਦੇ ਭਰੇ ਟਰੱਕ ਚੋਂ 180 ਬੋਰੇ ਚੂਰਾ ਪੋਸਤ ਬਰਾਮਦ

ਮੋਗਾ, 6 ਅਗਸਤ - ਪਿਛਲੇ ਕੁੱਝ ਸਮੇਂ ਤੋਂ ਨਸ਼ੇ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਹੁਣ ਇਸ ਮਾਮਲੇ ਨੂੰ ਪੁਲਿਸ ਵੀ ਕੁੱਝ ਗੰਭੀਰ ਲੈਂਦੀ ਨਜ਼ਰ ਆ ਰਹੀ ਹੈ ਇਸ ਦੀ ਤਾਜ਼ਾ ਮਿਸਾਲ ਅੱਜ ਮੋਗਾ ਵਿਖੇ ਦੇਖਣ ਨੂੰ ਮਿਲੀ ।
ਜਿੱਥੇ ਅੱਜ ਮੈਹਿਣਾ ਪੁਲਿਸ ਨੂੰ ਉਸ ਵਖ਼ਤ ਵੱਡੀ ਸਫ਼ਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ ਤੇ ਥਾਣਾ ਮੈਹਿਣਾ ਦੇ ਮੁੱਖ ਅਫ਼ਸਰ ਸ. ਦਿਲਵਾਗ ਸਿੰਘ ਨੇ ਨਾਕਾਬੰਦੀ ਕਰਕੇ ਕੇਲਿਆ ਦੇ ਭਰੇ ਇੱਕ ਟਰੱਕ ਨੂੰ ਰੋਕਿਆ ਜਿਸ ਵਿੱਚੋ 180 ਬੋਰੇ ਚੂਰਾ ਪੋਸਤ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਮਿਲੀ
ਜਾਣਕਾਰੀ ਲਈ ਦੱਸ ਦੇਈਏ ਕਿ ਮੋਕੇ ਤੇ ਪੁੱਜੇ ਡੀ. ਐਸ. ਪੀ. ਧਰਮਕੋਟ ਅਜੇ ਰਾਜ ਸਿੰਘ ਨੇ ਦੱਸਿਆ ਕਿ ਜਲਦ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *