Breaking News
Home / International / ਕੈਲੀਫੋਰਨੀਆ ਦੀ ਸੜਕ ਤੇ ਡਿਗਿਆ ਹਵਾਈ ਜਹਾਜ, 5 ਦੀ ਮੌਤ

ਕੈਲੀਫੋਰਨੀਆ ਦੀ ਸੜਕ ਤੇ ਡਿਗਿਆ ਹਵਾਈ ਜਹਾਜ, 5 ਦੀ ਮੌਤ

ਕੈਲੀਫੋਰਨੀਆ ਦੇ ਸਿਰ ਸੈਂਟਾ ਐਨਾ ‘ਚ ਇਕ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੰਜ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਨੂੰ ਕੋਸਟ ਪਲਾਜ਼ਾ ਨੇੜੇ ਬ੍ਰਿਸਟਲ ਸਟ੍ਰੀਟ ਵਿਖੇ ਹੋਇਆ।ਇਹ ਛੋਟਾ ਜਹਾਜ਼ ਡਗਮਗਾਉਂਦਾ ਹੋਇਆ ਸਿੱਧਾ ਧਰਤੀ ‘ਤੇ ਆ ਕੇ ਡਿਿਗਆ। ਖੁਸ਼ਕਿਸਮਤੀ ਨਾਲ ਜਿਸ ਜਗ੍ਹਾ ਇਹ ਜਹਾਜ਼ ਡਿਿਗਆ, ਉਸ ਜਗ੍ਹਾ ਕੋਈ ਮੌਜੂਦ ਨਹੀਂ ਸੀ।ਪਰ ਉਥੇ ਖੜ੍ਹੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮਾਰੇ ਗਏ ਵਿਅਕਤੀਆਂ ‘ਚੋਂ ਕੇਵਲ ਇਕ 29 ਸਾਲਾ ਔਰਤ ਨਸੀਮ ਗ਼ੰਦਾਨ ਦੀ ਹੀ ਪਹਿਚਾਣ ਹੋ ਸਕੀ ਹੈ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *