Breaking News
Home / Entertainment / ਜੈਸਮੀਨ ਸੈਂਡਲਾਸ ਨੇ ਆਪਣੇ ਦਰਸ਼ਕਾ ਤੋਂ ਕੀਤੀ ਮੰਗ

ਜੈਸਮੀਨ ਸੈਂਡਲਾਸ ਨੇ ਆਪਣੇ ਦਰਸ਼ਕਾ ਤੋਂ ਕੀਤੀ ਮੰਗ

ਵੱਖਰੇ ਸਵੈਗ ਦੇ ਕਾਰਨ ਲੋਕਾਂ ਦੀ ਪੰਸਦ ਬਣੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦੇ ਗੀਤ ਨੂੰ ਹਰ ਕੋਈ ਪਸੰਦ ਕਰਦਾ ਹੈ ।ਅੱਜ ਕੱਲ੍ਹ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਆਪਣੇ ਨਾਲ ਜੁੜੀ ਹਰ ਇੱਕ ਖਬਰ ਉਹ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਗਾਇਕਾ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ ‘ਤੇ ਵੱਖਰੇ ਅੰਦਾਜ਼ ‘ਚ ਕੁਝ ਵੀਡਿਓਜ਼ ਸ਼ੇਅਰ ਕੀਤੀਆਂ ਸਨ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਸੈਂਡਲਾਸ ਆਪਣੇ ਆਉਣ ਵਾਲੇ ਗੀਤ ‘ਪੱਟ ਲੈ ਗਿਆ’ ਦੀ ਪ੍ਰੋਮੋਸ਼ਨ ਵਿੱਚ ਬਹੁਤ ਵਿਅਸਤ ਹੈ। ਗੀਤ ਜਲਦ ਹੀ ਫੈਨਜ਼ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਸੈਂਡਲਾਸ ਨੇ ਹਾਲ ਹੀ ‘ਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿਸ ‘ਚ ਜੈਸਮੀਨ ਦੀ ਮਾਂ ਵੀ ਹੈ।ਇਹ ਹਰ ਕੋਈ ਜਾਣਦਾ ਹੈ ਕਿ ਜੈਸਮੀਨ ਨੂੰ ਹਰ ਰੋਜ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿਣਾ ਬੇਹੱਦ ਪਸੰਦ ਹੈ। ਜੈਸਮੀਨ ਨੇ ਆਪਣੀ ਇੱਕ ਖੁਸ਼ਖਬਰੀ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਜੈਸਮੀਨ ਨੂੰ ਯੂਟਿਊਬ ਤੇ ਇੱਕ ਲੱਖ ਤੋਂ ਵੱਧ ਸਬਸ-ਕਰਾਈਬਰ ਮਿਲਣ ‘ਤੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦਾ ਇਹ ਸਨਮਾਨ ਚਿਨ ਜੈਸਮੀਨ ਦੇ ਮਾਤਾ ਜੀ ਦਿਖਾ ਰਹੇ ਹਨ ਅਤੇ ਆਪਣੀ ਕੁੜੀ ਦੀ ਤਰੱਕੀ ਨੂੰ ਦੇਖ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।ਮੈਲਬੌਰਨ ‘ਚ ਪੰਜਾਬੀ ਅਵਤਾਰ ਵਿਚ ਜੈਸਮੀਨ ਨੂੰ ਹੋਰ ਵੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੀ। ਪਾਲੀਵੁਡ ਇੰਡਸਟਰੀ ਦੀ ਗੁਲਾਬੀ ਕੁਈਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹ ਆਪਣੇ ਗਾਣੇ ‘ਸਿੱਪ-ਸਿੱਪ’ ਦੇ ਰਿਲੀਜ਼ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੋਸ਼ਲ ਸਾਈਟਸ ‘ਤੇ ਆ ਗਈ ਹੈ ਮਤਲਬ ਕਿ ਹੁਣ ਉਹ ਵਾਪਸ ਸੋਸ਼ਲ ਮੀਡੀਆ ‘ਤੇ ਸਟੋਰੀਆਂ, ਵੀਡੀਓਜ਼ ਅਤੇ ਪੋਸਟਾਂ ਸ਼ੇਅਰ ਕਰਨ ਲੱਗ ਗਈ ਹੈ ਅਤੇ ਫੈਨਜ਼ ਨੂੰ ਆਪਣੇ ਪਲ-ਪਲ ਦੀਆਂ ਖਬਰਾਂ ਦਿੰਦੀ ਰਹਿੰਦੀ

About Time TV

Check Also

ਅਕਾਲੀ ਦਲ ਦਾ ਵਫਦ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਕੱਲ੍ਹ ਮਿਲੇਗਾ ਰਾਜਪਾਲ ਬਦਨੌਰ ਨੂੰ

ਚੰਡੀਗੜ੍ਹ 15 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਚ ਪੱਧਰੀ ਵਫਦ ਕੱਲ੍ਹ ਮਿਤੀ 16 ...

Leave a Reply

Your email address will not be published. Required fields are marked *