Breaking News
Home / Punjab / Doaba / ਵਾਧੂ ਫੀਸ਼ਾ ਵਸੂਲਣ ਕਾਰਨ ਲੜਕੀਆ ਨੇ ਕਾਲਜ ਦਾ ਕੀਤਾ ਘਿਰਾਓ 

ਵਾਧੂ ਫੀਸ਼ਾ ਵਸੂਲਣ ਕਾਰਨ ਲੜਕੀਆ ਨੇ ਕਾਲਜ ਦਾ ਕੀਤਾ ਘਿਰਾਓ 

ਐੱਸ.ਸੀ. ਐੱਸ.ਟੀ. ਵਿਿਦਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੂਡੈਂਟ ਯੂਨੀਅਨ ਨੇ ਬਸਪਾ ਦੇ ਆਗੂਆ ਨਾਲ ਮਿਲਕੇ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸਿਪ ਸਕੀਮ ਤੇ ਐਸ.ਸੀ. ਵਿਿਦਆਰਥੀਆ ਦੀ ਫੀਸ ਮੁਆਫ਼ ਕਰਨ ਦੇ ਬਾਵਜੂਦ ਵੀ ਵਿਿਦਆਰਥਣਾਂ ਕੋਲੋਂ ਫੀਸਾ ਦੀ ਮੰਗ ਕਰਨ ਅਤੇ ਬੱਚੀਆ ਨੂੰ ਜਲੀਲ ਕਰਨ ਦੇ ਮੁੱਦੇ ਨੂੰ ਲੈ ਕੇ ਅੱਜ ਸੰਤ ਦਰਵਾਰਾ ਸਿੰਘ ਕਾਲਜ  (ਲੜਕੀਆ) ਦਾ ਘਿਰਾਓ ਕੀਤਾ ।
ਇਸ ਮੋਕੇ ਵਿਸਾਲ ਧਰਨੇ ਨੂੰ ਸੰਬੋਧਨ ਕਰਦਿਆ ਕਾਲਜ ਦੀਆਂ ਵਿਿਦਆਰਥਣ ਹਰਜੋਤ ਕੋਰ, ਕਿਰਨਜੀਤ ਕੋਰ ਨੇ ਦੱਸਿਆ  ਜਦਂੋ ਅਸੀਂ ਬੀ.ਐਡ. ਦਾ ਦਾਖਲਾ ਲਿਆ ਸੀ ਉਦੋਂ ਸਾਨੂੰ ਫੀਸਾ ਮੁਆਫ਼ ਹੋਣ ਦਾ ਭਰੋਸਾ ਦੇ ਕੇ ਦਾਖਲ ਕੀਤਾ ਗਿਆ ਸੀ, ਦੂਸਰੇ ਸਾਲ ਦੇ ਸ਼ੁਰੂ ਹੁੰਦਿਆ ਹੀ ਸਾਡੇ ਕੋਲੋ 25000 ਹਜਾਰ ਰੂਪਏ ਦੀ ਮੰਗ ਕੀਤੀ ਜਾ ਰਹੀ ਹੈ ਜੋ ਬਿਲਕੁੱਲ ਗਲਤ ਹੈ ਜਿਸ ਨਾਲ ਐਸ.ਸੀ. ਬੱਚਿਆ ਦੀ ਪੜਾਈ ਤੇ ਮਾੜਾ ਅਸਰ ਪੈ ਰਿਹਾ ਹੈ ਤੇ ਸਾਨੂੰ ਫੀਸਾ ਮੰਗ ਕੇ ਵਾਰ ਵਾਰ ਜਲੀਲ ਕੀਤਾ ਗਿਆ ਅਤੇ ਫੀਸਾ ਨਾ ਭਰਨ  ਕਾਰਨ ਨਾਂਅ ਕੱਟਣ ਦੀਆ ਧਮਕੀਆ ਦਿੱਤੀਆ ਗਈਆਂ ਜਿਸ ਕਰਕੇ ਸਾਨੁੰ ਧਰਨ ਲਗਾਉਣ ਲਈ ਮਜਬੂਰ ਹੋਣਾ ਪਿਆ ਉਨ੍ਹਾਂ ਕਿਹਾ ਕਿ ਜੇਕਰ ਸਕੂਲ ਮਨੈਜਮੈਟ ਨੇ ਫੈਸਲਾ ਨਾ ਲਿਆ ਤਾ  ਅਸੀਂ  ਸੰਘਰਸ ਨੁੰ ਜ਼ਿਲ੍ਹਾਂ ਪੱਧਰ ਤੱਕ ਲੈ ਕੇ ਜਾਵਾਂਗੇ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *