Breaking News
Home / Entertainment / ਰਾਧੇ ਮਾਂ ਹੁਣ ਆਦਕਾਰੀ ਕਰਦੀ ਨਜ਼ਰ ਆਉਣ ਗਈ
ਰਾਧੇ ਮਾਂ ਹੁਣ ਆਦਕਾਰੀ ਕਰਦੀ ਨਜ਼ਰ ਆਉਣ ਗਈ

ਰਾਧੇ ਮਾਂ ਹੁਣ ਆਦਕਾਰੀ ਕਰਦੀ ਨਜ਼ਰ ਆਉਣ ਗਈ

ਸਾਰਿਆਂ ਦੀ ਚਹੇਤੀ ਮਾਂ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਜਲਦ ਹੀ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੀ ਰਾਧੇ ਮਾਂ ਵੀ ਵੈੱਬ ਸੀਰੀਜ਼ ‘ਰਾਹ ਦੇ ਮਾਂ’ ਨਾਲ ਐਕਟਿੰਗ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ‘ਚ ਇਸ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਸੀਰੀਜ਼ ਦੇ ਜ਼ਰੀਏ ਰਾਧੇ ਮਾਂ ਦੇ ਭਗਤਾਂ ਦੀ ਕਹਾਣੀ ਦੱਸੀ ਜਾਵੇਗੀ। ਇਸ ਵੈੱਬ ‘ਚ ਰਾਧੇ ਮਾਂ ਆਪਣਾ ਹੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਦੱਸ ਦੇਈਏ ਕਿ ਰਾਧੇ ਮਾਂ ਖੁਦ ਨੂੰ ਦੇਵੀ ਦਾ ਅਵਤਾਰ ਮੰਨਦੀ ਹੈ।

ਰਾਧੇ ਮਾਂ ਹੁਣ ਆਦਕਾਰੀ ਕਰਦੀ ਨਜ਼ਰ ਆਉਣ ਗਈ

ਰਾਮ ਰਹੀਮ ਤੋਂ ਬਾਅਦ ਇਹ ਦੂਜੀ ਅਜਿਹੀ ਸ਼ਖਸੀਅਤ ਹੈ, ਜੋ ਪਰਦੇ ‘ਤੇ ਨਜ਼ਰ ਆਵੇਗੀ। ਫਿਲਮ ਦੇ ਟਰੇਲਰ ‘ਚ ਉਹ ਆਪਣੇ ਭਗਤਾਂ ਨੂੰ ਕਾਮਯਾਬ ਹੋਣ ਦੀ ਰਾਹ ਦੱਸਦੀ ਨਜ਼ਰ ਆ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਪ੍ਰੋਡਿਊਸਰ ਰਮਨ ਹਾਂਡਾ ਹੈ। ਵੈੱਬ ਸੀਰੀਜ਼ ਦੇ ਟਰੇਲਰ ‘ਚ ਔਰਤਾਂ ਨੂੰ ਆਪਸ ‘ਚ ਕਿੱਸ ਕਰਦਿਆਂ ਵੀ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਮਰਦਾਂ ‘ਚ ਵੀ ਸਬੰਧ ਬਣਦੇ ਦਿਖਾਏ ਗਏ ਹਨ।ਦੱਸਣਯੋਗ ਹੈ ਕਿ ਟਰੇਲਰ ‘ਚ ਸਾਫ ਹੈ ਕਿ ਇਹ ਵੈੱਬ ਸੀਰੀਜ਼ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਸੰਪਰਕ ਕਰਨ ਲਈ ਤੇ ਰਾਧੇ ਮਾਂ ਦੀ ਇਮੇਜ਼ ਨੂੰ ਸੁਧਾਰਨ ਲਈ ਬਣਾਈ ਗਈ ਹੈ।

ਰਾਧੇ ਮਾਂ ਹੁਣ ਆਦਕਾਰੀ ਕਰਦੀ ਨਜ਼ਰ ਆਉਣ ਗਈ

ਯੂਟਿਊਬ ‘ਤੇ ਰਿਲੀਜ਼ ਕੀਤੇ ਟਰੇਲਰ ਨੂੰ ਕੁਝ ਖਾਸ ਰਿਸਪਾਂਸ ਨਹੀਂ ਮਿਿਲਆ ਪਰ ਇਸ ਨਾਲ ਰਾਧੇ ਮਾਂ ਇਕ ਵਾਰ ਫਿਰ ਚਰਚਾ ‘ਚ ਆ ਗਈ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਰਾਧੇ ਮਾਂ ਦੇ ਭਗਤ ਜਾਂ ਇੰਝ ਆਂਖ ਲਉ ਪਿਆਰ ਕਰਨ ਵਾਲੇ ਕੀ ਹੁਣ ਰਾਧੇ ਮਾਂ ਦੀ ਅਦਕਾਰੀ ਨੂੰ ਵੀ ਉਹਨਾਂ੍ਹ ਹੀ ਪਿਆਰ ਦਿੰਦੇ ਹੈ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...