Breaking News
Home / national / ਸ਼ਹੀਦਾਂ ਦੀ ਕੁਰਬਾਨੀ ਨਹੀਂ ਹੈ ਕਦੇ ਵੀ ਭੁੱਲਣਯੋਗ 
ਸ਼ਹੀਦਾਂ ਦੀ ਕੁਰਬਾਨੀ ਨਹੀਂ ਹੈ ਕਦੇ ਵੀ ਭੁੱਲਣਯੋਗ 

ਸ਼ਹੀਦਾਂ ਦੀ ਕੁਰਬਾਨੀ ਨਹੀਂ ਹੈ ਕਦੇ ਵੀ ਭੁੱਲਣਯੋਗ 

ਸ਼ਹੀਦ ਕਿਸੇ ਵੀ ਦੇਸ਼ ਤੇ ਕੋਮ ਦਾ ਸਰਮਾੲਿਆ ਹੁੰਦੇ ਹਨ ਦੇਸ਼ ਤੇ ਕੌਮ ਦੀ ਖਾਤਿਰ ਆਪਣਾਂ ਆਪ ਕੁਰਬਾਨ ਕਰਨ ਵਾਲੇ ਸਹੀਦਾਂ ਨੂੰ ਯਾਦ ਰੱਖਣਾ ਸਾਡਾ ਸਾਰਿਆ ਦਾ ਮੁੱਢਲਾ ਫ਼ਰਜ ਬਣਦਾ ਹੈ ੲਿਸੇ ਤਰ੍ਹਾਂ ਦੀ ਹੀ ੲਿੱਕ ਮਿਸਾਲ ਕਾੲਿਮ ਕੀਤੀ ਹੈ ਪਿੰਡ ਸਿੰਘਾ ਵਾਲਾ ਮੋਗਾ ਦੇ ਨੌਜਵਾਨ ਸਰਪੰਚ ਤੀਰਥ ਸਿੰਘ ਕਾਲਾ ਜਿਸ ਨੇ ਆਪਣੀ ਪੰਚਾੲਿਤ ਅਤੇ ਨਗਰ ਦੇ ਸਹਿਯੋਗ ਨਾਲ ਮਿਲਕੇ  ਪਿੰਡ ਸਿੰਘਵਾਲਾ ਦੇ ਸ਼ਹੀਦ ਫੋਜੀ ਸਾਧੂ ਸਿੰਘ ਜਿਸ ਨੇ 18 ਨਵੰਬਰ 1971  ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋੲੀ ਜੰਗ ਦਰਮਿਆਨ ਦੁੱਸਮਣਾਂ ਢੇਰ ਕਰਨ ੳੁਪਰੰਤ ਸਹੀਦੀ ਜਾਮ ਪੀ ਗਿਆ ਸੀ ।
ਸ਼ਹੀਦਾਂ ਦੀ ਕੁਰਬਾਨੀ ਨਹੀਂ ਹੈ ਕਦੇ ਵੀ ਭੁੱਲਣਯੋਗ 
ਜਿਸ ਦੀ ਸ਼ਹੀਦੀ ਨੂੰ ਪਿੰਡ ਵਿਸਾਰ ਚੁੱਕਿਆ ੳੁਸ ਸਹੀਦ ਦਾ 40 ਸਾਲ ਬੀਤਣ ਦੇ ੲਿਸ ਪੰਚਾੲਿਤ ਨੇ ਪਿੰਡ ਵਿੱਚੋ ਲੰਘਦੇ ਨੈਸਨਲ  ਹਾੲੀਵੇ ਨਜਦੀਕ  ਸ਼ਹੀਦ ਦਾ ਆਦਮ ਕੱਦ ਬੁੱਤ ਸਥਾਪਿਤ ਕੀਤਾ ਸਹੀਦ ਸਾਧੂ ਸਿੰਘ ਦੇ ਬੁੱਤ ਨੂੰ ਸ਼ਹੀਦ ਦੀ ਬਟਾਲੀਅਨ ਦੇ ਸਾਬਕਾ ਫੋਜੀਆ ,ੲਿਲਾਕੇ ਦੀ ਸਨਮਾਨ ਯੋਗ ਸਖਸ਼ੀਅਤ ਸ੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ,ਜਗਸੀਰ ਸਿੰਘ ਸੀਰਾ,ਬਾਬਾ ਕੁਲਵਿੰਦਰ ਸਾਬਰੀ ਕਪੂਰੇ, ਸਰਪੰਚ ਤੀਰਥ ਸਿੰਘ ਕਾਲਾ ਨੇ ਸਲਾਮੀ ਦਿੱਤੀ ਅਤੇ ਫੁੱਲ ਮਲਾਵਾਂ ਭੇਟ ਕੀਤੀਆ! ੲਿਸ ਮੋਕੇ ਸ਼ਹੀਦ ਦੇ ਪਰਿਵਾਰ ਨੂੰ ਪਿੰਡ ਦੀ ਪੰਚਾੲਿਤ ਵੱਲੋ ਸਨਮਾਨਿਤ ਕੀਤਾ ਗਿਆ!  ੲਿਸ ਮੋਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਸਹੀਦੇ ਬੁੱਤ ਦੀ ਦੇਖ ਰੇਖ ਲੲੀ ਗਿਆਰਾ ਹਜਾਰ ਰੁਪਏ ਪੰਚਾੲਿਤ ਨੂੰ ਭੇਟ ਕੀਤੇ ।
ਸ਼ਹੀਦਾਂ ਦੀ ਕੁਰਬਾਨੀ ਨਹੀਂ ਹੈ ਕਦੇ ਵੀ ਭੁੱਲਣਯੋਗ 
ੲਿਸ ਮੋਕੇ ਸੰਤ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਨੇ ਸਹੀਦ ਨੂੰ ਫੁੱਲ ਮਲਾਵਾ ਭੇਟ ਕਰਨ ਸਮੇ ੲਿੱਕਤਰ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਦੇਸ਼ ਤੇ ਕੋਮ ਦਾ ਸਰਮਾੲਿਆ ਹੁੰਦੇ ਹਨ ੲਿਨ੍ਹਾਂ ਸ਼ਹੀਦਾਂ ਦੀ ਕਰਬਾਨੀਆ ਨੂੰ ਯਾਦ ਰੱਖਣਾ ਸਾਡਾ ਸਾਰਿਆ ਦਾ ਫ਼ਰਜ ਬਣਦਾ ਹੈ ਸ਼ਹੀਦ ਕੁਰਬਾਨੀ ਕਦੇ ਵੀ ਨਾ ਭਲਾੳੁਣ ਯੋਗ ਨਹੀ ਹੈ ਉਨ੍ਹਾਂ ਕਿਹਾ ਕਿ ਜੋ ਅੱਜ ਪਿੰਡ ਦੀ ਪੰਚਾੲਿਤ ਵਲੋਂ ਸਹੀਦ ਸਾਧੂ ਸਿੰਘ ਦੀ ਸ਼ਹੀਦੀ ਨੂੰ ਯਾਦ ਰੱਖਦਿਆ ਅੱਜ ਜੋ ਬੜੇ ਲੰਬੇ ਅਰਦੇ ਬਾਅਦ ਯਾਦ ਕਰਦਿਆ ਬੁੱਤ ਸਥਾਪਿਤ ਕੀਤਾ ਹੈ ੳੁਹ ਬਹੁਤ ਸਲਾਘਾਯੋਗ ੳੁਪਰਾਲਾ ਹੈ ੳੁਨਾ ਕਿਹਾ ਕਿ ਸ਼ਹੀਦ ਸਾਧੂ ਸਿੰਘ ਦਾ ਬੁੱਤ ਆੳੁਣਾ ਵਾਲੀਆ ਪੀੜ੍ਹੀਆ ਲੲੀ ਪ੍ਰੇਰਣਾ ਸ੍ਰੋਤ ਹੋਵੇਗਾ।
ਸ਼ਹੀਦਾਂ ਦੀ ਕੁਰਬਾਨੀ ਨਹੀਂ ਹੈ ਕਦੇ ਵੀ ਭੁੱਲਣਯੋਗ 
ੲਿਸ ਮੋਕੇ ਪਿੰਡ ਦੇ ਸਰਪੰਚ ਤੀਰਥ ਸਿੰਘ ਕਾਲਾ ਨੇ ਕਿਹਾ ਕਿ ਸਾਡੇ ਨਗਰ ਦੇ ਨੋਜਵਾਨਾ ਨੂੰ ੲਿਸ ਸਹੀਦ ਦੀ ਕਰਬਾਨੀ ਬਾਰੇ ਪਤਾ ਤੱਕ ਨਹੀਂ ਸੀ ੲਿਹ ਬੁੱਤ ਸਥਾਪਿਤ ਹੋਣ ਨਾਲ ਨੋਜਵਾਨ ਪੀੜ੍ਹੀ ਨੂੰ ਸ਼ਹੀਦ ਕੁਰਬਾਨੀ ਬਾਰੇ ਪਤਾ ਲੱਗੇਗਾ!  ੳੁਨ੍ਹਾਂ ਕਿਹਾ ਕਿ ਸ਼ਹੀਦ ਸਾਧੂ ਸਿੰਘ ਕੁਰਬਾਨੀ ਦੇ ਕੇ ਪਿੰਡ ਦਾ ਸੁਨਹਿਰੀ ਪੰਨਿਆ ਲਿਆਦਾ ਅਸੀਂ ਸ਼ਹੀਦ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਾ।

About Time TV

Check Also

ਮਾਚਿਸ ਫੈਕਟਰੀ ‘ਚ ਧਮਾਕਾ, 2 ਮਜ਼ਦੂਰ ਗੰਭੀਰ ਜਖ਼ਮੀ

ਬਠਿੰਡਾ, 19 ਨਵੰਬਰ, (ਚੜ੍ਹਦੀਕਲਾ ਵੈਬ ਡੈਸਕ) : ਬਠਿੰਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ...