Breaking News
Home / national / ਸੜਕ ਹਾਦਸੇ ‘ਚ 20 ਕਾਵੜੀਏ ਜ਼ਖ਼ਮੀ,ਗੁੱਸੇ ‘ਚ ਕਾਵੜੀਆਂ ਨੇ ਟਰੱਕ ਨੂੰ ਲਾਈ ਅੱਗ
ਸੜਕ ਹਾਦਸੇ 'ਚ 20 ਕਾਵੜੀਏ ਜ਼ਖ਼ਮੀ,ਗੁੱਸੇ 'ਚ ਕਾਵੜੀਆਂ ਨੇ ਟਰੱਕ ਨੂੰ ਲਾਈ ਅੱਗ

ਸੜਕ ਹਾਦਸੇ ‘ਚ 20 ਕਾਵੜੀਏ ਜ਼ਖ਼ਮੀ,ਗੁੱਸੇ ‘ਚ ਕਾਵੜੀਆਂ ਨੇ ਟਰੱਕ ਨੂੰ ਲਾਈ ਅੱਗ

ਲਖਨਊ, 10 ਅਗਸਤ – ਅੱਜ ਕੱਲ੍ਹ ਸੜਕਾਂ ਤੇ ਆਉਂਦੇ ਜਾਂਦੇ ਹਰ ਵਿਅਕਤੀ ਨੂੰ ਕਾਂਵੜੀਆਂ ਦੀਆਂ ਵੱਡੀਆਂ-ਵੱਡੀਆਂ ਲਾਈਨਾ ਦੇਖਣ ਨੂੰ ਮਿਲਦੀਆਂ ਹਨ ਜੋ ਲਗਪਗ ਹਰ ਵਿਅਕਤੀ ਦਾ ਆਪਣੇ ਵੱਲ ਧਿਆਨ ਖਿੱਚਦੀਆਂ ਹਨ|
ਸੜਕ ਹਾਦਸੇ 'ਚ 20 ਕਾਵੜੀਏ ਜ਼ਖ਼ਮੀ,ਗੁੱਸੇ 'ਚ ਕਾਵੜੀਆਂ ਨੇ ਟਰੱਕ ਨੂੰ ਲਾਈ ਅੱਗ
ਪਰ ਇਹ ਕਾਂਵੜੀ ਕਈ ਵਾਰ ਆਉਂਦੇ ਜਾਂਦੇ ਸੜਕ ਹਦਸਾਇਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਜਿਹੀ ਹੀ ਇੱਕ ਘਟਨਾ ਅੱਜ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਵਾਪਰੀ ਹੈ  ਜਿੱਥੇ ਅੱਜ ਇੱਕ ਟੈਂਪੂ ਦੇ ਟਰੱਕ ਨਾਲ ਟਕਰਾਉਣ ਮਗਰੋਂ ਖੱਡ ‘ਚ ਡਿੱਗਣ ਕਾਰਨ 20 ਕਾਂਵੜੀਆਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿੱਰ ਦੱਸੀ ਜਾ ਰਹੀ ਹੈ।
ਸੜਕ ਹਾਦਸੇ 'ਚ 20 ਕਾਵੜੀਏ ਜ਼ਖ਼ਮੀ,ਗੁੱਸੇ 'ਚ ਕਾਵੜੀਆਂ ਨੇ ਟਰੱਕ ਨੂੰ ਲਾਈ ਅੱਗ
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ 4 ਵਜੇ ਬਦਾਯੂੰ-ਬਰੇਲੀ ਹਾਈਵੇਅ ‘ਤੇ ਵਾਪਰਿਆ।ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਕਾਵੜੀਆਂ ਨੇ ਟਰੱਕ ਨੂੰ ਅੱਗ ਲਗਾ ਦਿੱਤੀ, ਟਰੱਕ ਨੂੰ ਅੱਗ ਲਾਉਂਣ ਦੇ ਨਾਲ ਹੀ ਉਨ੍ਹਾਂ ਨੇ ਹਾਈਵੇਅ ‘ਤੇ ਕੁਝ ਹੋਰ ਵਾਹਨਾਂ ਦੀ ਭੰਨਤੋੜ ਵੀ ਕੀਤੀ।

About Time TV

Check Also

ਆੜ੍ਹਤੀਏ ਨੇ ਰੇਲਗੱਡੀ ਹੇਠਾਂ ਆਕੇ ਕੀਤੀ ਜੀਵਨ ਲੀਲਾ ਸਮਾਪਤ

ਪਟਿਆਲਾ, (ਅਮਰਜੀਤ ਸਿੰਘ) ਮੁੱਖ -ਮੰਤਰੀ ਦੇ ਸ਼ਹਿਰ ਪਟਿਆਲਾ ਦੇ 20 ਨੰਬਰ ਫਾਟਕ ਵਿਖੇ ਰੇਲ-ਗੱਡੀ ਹੇਠਾਂ ...

Leave a Reply

Your email address will not be published. Required fields are marked *