Breaking News
Home / International / ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ

ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ

ਇਸ ਸਦੀ ਦਾ ਸਭ ਤੋਂ ਵੱਡਾ ਅਤੇ ਅਖਰੀਲਾ ਸੂਰਜ ਗ੍ਰਹਿ ਅੱਜ ਲੱਗਣ ਵਾਲਾ ਹੈ । ਇਹ ਗ੍ਰਹਿ ਦੁਪਹਿਰ 1.32 ਵਜੇ ਲੱਗੇਗਾ ਅਤੇ 3. 30 ਤੱਕ ਰਹੇਗਾ ।ਜੇਕਰ ਅਸੀ ਹੁਣ ਹਿੰਦੂ ਪਰੰਪਰਾਵਾਂ ਅਨੁਸਾਰ ਇਹ ਸਮਾਂ ਗਰਭਵਤੀ ਔਰਤਾਂ ਲਈ ਬੁਰਾ ਹੁੰਦਾ ਹੈ ।ਗਰਭਵਤੀ ਔਰਤਾਂ ਨੂੰ ਇਸ ਸਮੇਂ ਕੁਝ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਜੋ ਸੂਰਜ ਗ੍ਰਹਿ ਦੌਰਾਨ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ।ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ
– ਗਰਭਵਤੀ ਔਰਤਾਂ ਨੂੰ ਸੂਰਜ ਗ੍ਰਹਿ ਦੌਰਾਨ ਕੈਂਚੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਸਮੇਂ ਕੈਂਚੀ ਫੜਨ ਨਾਲ ਹੋਣ ਵਾਲੇ ਬੱਚੇ ਦੇ ਬੁੱਲ੍ਹ ਕੱਟ ਜਾਂਦੇ ਹਨ।

ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ
– ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਗਰਭਵਤੀ ਔਰਤਾਂ ਸੂਰਜ ਗ੍ਰਹਿ ਨੂੰ ਦੇਖ ਲੈਂਦੀ ਹੈ ਤਾਂ ਇਸ ਦੀ ਛਾਇਆ ਦਾ ਸਿੱਧਾ ਅਸਰ ਉਸ ਦੇ ਬੱਚੇ ‘ਤੇ ਪੈਂਦਾ ਹੈ। ਜਿਸ ਦੇ ਨਾਲ ਉਸ ਦੇ ਸਰੀਰ ‘ਤੇ ਨਿਸ਼ਾਨ ਜਾਂ ਫਿਰ ਕੋਈ ਸਰੀਰਕ ਵਿਕਾਰ ਪੈਦਾ ਹੋ ਸਕਦਾ ਹੈ।

ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ
– ਗ੍ਰਹਿ ਦੌਰਾਨ ਗਰਭਵਤੀ ਔਰਤਾਂ ਨੂੰ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਬੱਚੇ ਦੀ ਚਮੜੀ ਡਰਾਈ ਹੋ ਸਕਦੀ ਹੈ।

ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ
– ਸੂਰਜ ਗ੍ਰਹਿ ਦੌਰਾਨ ਮਾਹੌਲ ਵਿਚ ਬਹੁਤ ਸਾਰੀਆਂ ਅਸ਼ੁੱਧ ਗੈਸਾਂ ਫੈਲ ਜਾਂਦੀਆਂ ਹਨ। ਇਨ੍ਹਾਂ ਦੇ ਇਫੈਕਟ ਤੋਂ ਬਚਨ ਲਈ ਜਦੋਂ ਸੂਰਜ ਗ੍ਰਹਿ ਖਤਮ ਹੋਵੇ ਤਾਂ ਨਹਾਉਣਾ ਜ਼ਰੂਰ ਚਾਹੀਦਾ ਹੈ।

ਅੱਜ ਲੱਗੇਗਾ ਸਭ ਤੋਂ ਵੱਡਾ ਤੇ ਅਖਰੀਲਾ ਸੂਰਜ ਗ੍ਰਹਿ
– ਘਰ ਦੇ ਦਰਵਾਜ਼ੇ, ਬਾਰੀਆਂ ਆਦਿ ਬੰਦ ਕਰਕੇ ਰੱਖੋ। ਗ੍ਰਹਿ ਦੀ ਛਾਇਆ ਤੁਹਾਡੇ ‘ਤੇ ਨਹੀਂ ਪੈਣੀ ਚਾਹੀਦੀ। ਇਸ ਦੇ ਨੈਗਟਿਵ ਪ੍ਰਭਾਵਾਂ ਤੋਂ ਬਚਨ ਲਈ ਸੂਰਜ ਗ੍ਰਹਿ ਦੌਰਾਨ ਤੁਸੀਂ ਚਾਹੋ ਤਾਂ ਪਾਠ ਵੀ ਕਰ ਸਕਦੇ ਹੋ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...