Breaking News
Home / International / ਕੈਨਡਾ ‘ਚ ਕਿਉ ਚੱਲੀਆ ਆਖਿਰਕਾਰ ਗੋਲੀਆ
ਕੈਨਡਾ 'ਚ ਕਿਉ ਚੱਲੀਆ ਆਖਿਰਕਾਰ ਗੋਲੀਆ

ਕੈਨਡਾ ‘ਚ ਕਿਉ ਚੱਲੀਆ ਆਖਿਰਕਾਰ ਗੋਲੀਆ

ਕੈਨੇਡਾ ਦੇ ਸੂਬੇ ਨਿਊ ਬਰਨਜ਼ਵਿੱਕ ਦੇ ਫਰੈਡਰਿਕਟਨ ਸ਼ਹਿਰ ‘ਚ ਅੱਜ ਅੰਨ੍ਹੇਵਾਹ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਖ਼ਬਰ ਮੁਤਾਬਿਕ ਕਿਹਾ ਜਾ ਰਿਹਾ ਹੈ ਇਹ ਗੋਲੀਬਾਰੀ ਬਰੁੱਕਸਾਈਡ ਡਰਾਈਵ ਇਲਾਕੇ ‘ਚ ਮੁੱਖ ਸਟਰੀਟ ਅਤੇ ਰਿੰਗ ਰੋਡ ਵਿਚਾਲੇ ਸਥਾਨਕ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਤੋਂ ਬਾਅਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਗੋਲਬਾਰੀ ਅਜੇ ਵੀ ਚੱਲ ਰਹੀ।ਢਰੲਦੲਰਚਿਟੋਨ ਸਹੋੋਟਨਿਗ ਮੁਸਚਿਿੳਨ ਇਸ ਕਾਰਨ ਪੁਲਿਸ ਨੇ ਆਮ ਨਾਗਰਿਕਾਂ ਨੂੰ ਇਸ ਇਲਾਕੇ ‘ਚ ਨਾ ਆਉਣ ਅਤੇ ਆਪਣੇ ਘਰਾਂ ਦੇ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਕੈਨਡਾ 'ਚ ਕਿਉ ਚੱਲੀਆ ਆਖਿਰਕਾਰ ਗੋਲੀਆ

ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵਲੋਂ ਕੜੇ ਇੰਤਜਾਮ ਕੀਤੇ ਗਏ ਹਨ ,ਉਥੇ ਰਹਿੰਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਕ੍ਰਿਸਟੋਫਰ ਗਿੱਲ ਨੇ ਸਵੇਰੇ ਨੌਂ ਵਜੇ ਤੋਂ ਪਹਿਲਾਂ ਆਪਣੇ ਘਰ ਦੇ ਨੇੜੇ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ ਤੇ ਫੌਰਨ ਆਪਣੇ ਸਾਥੀ ਪੁਲਿਸ ਅਫ਼ਸਰਾਂ ਨੂੰ ਸੂਚਨਾ ਵੀ ਦਿੱਤੀ।ਜਾਣਕਾਰੀ ਮੁਤਾਬਿਕ ਗੋਲ਼ੀ ਚੱਲਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ।

About admin

Check Also

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ 'ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਹੁਣ ਮੋਗਾ ਜ਼ਿਲ੍ਹੇ ਦੇ ਇੰਨ੍ਹਾਂ ਪਿੰਡਾ ‘ਚ ਨਹੀਂ ਵੜੇਗਾ ਕੋਈ ਨਸ਼ਾ ਤਸਕਰ

ਮੋਗਾ, 15 ਅਗਸਤ – ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ...

Leave a Reply

Your email address will not be published. Required fields are marked *