Breaking News
Home / national / ਨੈਣਾ ਦੇਵੀ ਦੇ ਦਰਬਾਰ ਨੂੰ ਜਾਂਦੇ ਰਸਤੇ ‘ਚ ਸ਼ਰਧਾਲੂ ਦੀ ਹੋਈ ਮੌਤ

ਨੈਣਾ ਦੇਵੀ ਦੇ ਦਰਬਾਰ ਨੂੰ ਜਾਂਦੇ ਰਸਤੇ ‘ਚ ਸ਼ਰਧਾਲੂ ਦੀ ਹੋਈ ਮੌਤ

ਸਾਉਣ ਮਹੀਨੇ ‘ਚ ਮਾਤਾ ਨੈਣਾ ਦੇਵੀ ਦੇ ਦਰਬਾਰ ਸੰਗਤਾਂ ਦੂਰ – ਦੁਰਾਡੇ ਤੋਂ ਆਉਦੀਆਂ ਨੇ , ਤੇ ਪਰ ਉੱਥੇ ਹੀ ਕਈ ਘਟਨਾਵਾਂ ਵੀ ਸਾਡੇ ਸਾਮਹਣੇ ਆਉਦੀਆਂ ਨੇ ,ਉਸੇ ਤਰਾਂ੍ਹ ਦੀ ਇੱਕ ਘਟਨਾ ਸਾਮਹਣੇ ਆਈ ਹੈ ਜੋ ਬਹੁਤ ਦੁੱਖਮਈ ਹੈ ਖੰਨਾ ਤੋਂ ਮਾਤਾ ਨੈਣਾ ਦੇਵੀ ਦਰਬਾਰ ਦੀ ਪੈਦਲ ਯਾਤਰਾ ਕਰ ਰਹੇ ਇਕ ਸ਼ਰਧਾਲੂ ਦੀ ਭਿਆਨਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ।

ਨੈਣਾ ਦੇਵੀ ਦੇ ਦਰਬਾਰ ਨੂੰ ਜਾਂਦੇ ਰਸਤੇ 'ਚ ਹੋਈ ਮੌਤ

ਮ੍ਰਿਤਕ ਦੀ ਪਛਾਣ ਵਿਸਕੀ ਵਰਮਾ , ਸੁਭਾਸ਼ ਬਾਜ਼ਾਰ ‘ਚ ਕੱੋਪੜਿਆਂ ਦਾ ਕਾਰੋਬਾਰੀ ਸੀ । ਅੱਜ ਸਵੇਰੇ ਮਾਤਾ ਨੈਣਾ ਦੇਵੀ ਦੀ ਪੈਦਲ ਯਾਤਰਾ ਕਰਨ ਦੌਰਾਨ ਉਸ ਨੂੰ ਇੱਕ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ , ਜਿਸ ਕਾਰਨ ਉਸ ਦੀ ਮੌਤ ਹੋ ਗਈ ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...