Breaking News
Home / Entertainment / Bollywood / ‘ਯਮਲਾ ਪਗਲਾ ਦੀਵਾਨਾ’ ‘ਚ ਮਸਤਾਨਾ ਦੀ ਐਂਟਰੀ

‘ਯਮਲਾ ਪਗਲਾ ਦੀਵਾਨਾ’ ‘ਚ ਮਸਤਾਨਾ ਦੀ ਐਂਟਰੀ

ਧਰਮਿੰਦਰ , ਸਨੀ ਅਤੇ ਬੌਬੀ ਦਿਓਲ ਦੀ ਜੋੜੀ ਇੱਕ ਵਾਰ ਫਿਰ ਦਰਸ਼ਕਾਂ ਦੇ ਵਿੱਚ ਪਹੁੰਚਣ ਦੇ ਲਈ ਤਿਆਰ ਹੈ। ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਤੋਂ ੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਇਹ ਕਾਮੇਡੀ ਨਾਲ ਭਰਪੂਰ ਨਜ਼ਰ ਆ ਰਿਹਾ ਹੈ। ਯਮਲਾ ਪਗਲਾ ਦੀਵਾਨਾ 2011 ਵਿੱਚ ਰਿਲੀਜ਼ ਹੋਈ ਸੀ ਜੋ ਬਾਕਸ ਆਫਿਸ 'ਤੇ ਹਿੱਟ ਸਾਬਿਤ ਹੋਈ।

'ਯਮਲਾ ਪਗਲਾ ਦੀਵਾਨਾ' 'ਚ ਮਸਤਾਨਾ ਦੀ ਐਂਟਰੀ

ਇਸ ਤੋਂ ਬਾਅਦ 2013 ਵਿੱਚ ਫਿਲਮ ਦਾ ਦੂਜਾ ਪਾਰਟ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਠੀਕ ਠਾਕ ਪ੍ਰਤੀਕਿਿਰਆ ਮਿਲੀ। ਹੁਣ ਮਲਟੀ ਸਟਾਰ ਫਿਲਮ ਯਮਲਾ ਪਗਲਾ ਦੀਵਾਨਾ ਫਿਰ ਸੇ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸਦੇ ਇੱਕ ਗੀਤ ਵਿੱਚ ਰੇਖਾ, ਸੋਨਾਕਸ਼ੀ ਅਤੇ ਸਲਮਾਨ ਵੀ ਨਜ਼ਰ ਆ ਰਹੇ ਹਨ।

'ਯਮਲਾ ਪਗਲਾ ਦੀਵਾਨਾ' 'ਚ ਮਸਤਾਨਾ ਦੀ ਐਂਟਰੀ

ਫਿਲਮ ਵਿੱਚ ਸ਼ਤਰੂਘਨ ਸਿਨਹਾ ਦਾ ਫੇਮਸ ਡਾਇਲੋਗ ਖਾਮੋਸ਼ ਵੀ ਹੋਵੇਗਾ। ਇਸ ਨੂੰ 10 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।ਧਰਮਿੰਦਰ, ਸਨੀ ਦਿਓਲ ਅਤੇ ਬੌਬੀ ਦਿਓਲ ਦੀ ਕਾਮੇਡੀ ਫਿਲਮ ਸੀਰੀਜ 'ਯਮਲਾ ਪਗਲਾ ਦੀਵਾਨਾ' ਸੀਰੀਜ਼ ਦੀ ਤੀਜੀ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ।

'ਯਮਲਾ ਪਗਲਾ ਦੀਵਾਨਾ' 'ਚ ਮਸਤਾਨਾ ਦੀ ਐਂਟਰੀ

ਕਾਮੇਡੀ ਦੇ ਡੋਜ ਦੇ ਨਾਲ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਕਈ ਵਾਰ ਸਰਪ੍ਰਾਈਜ ਪੈਕੇਜ ਵੀ ਦੇਖਣ ਨੂੰ ਮਿਲਣਗੇ। ਦਿਓਲ ਪਰਿਵਾਰ ਦੀ ਇਸ ਕਾਮੇਡੀ ਫਿਲਮ ਵਿੱਚ ਸਲਮਾਨ ਖਾਨ ਦੀ ਸਪੈਸ਼ਲ ਐਂਟਰੀ ਤਾਂ ਪਹਿਲਾਂ ਤੋਂ ਹੀ ਪਤਾ ਸੀ ਪਰ ਹੁਣ ਇਸ ਫਿਲਮ ਦੇ ਟ੍ਰੇਲਰ ਵਿੱਚ ਤੁਹਾਨੂੰ ਸ਼ਤਰੂਘਨ ਸਿਨਹਾ , ਸੋਨਾਕਸ਼ੀ ਸਿਨਹਾ ਅਤੇ ਰੇਖਾ ਵੀ ਦੇਖਣ ਨੂੰ ਮਿਲਣਗੇ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *