Breaking News
Home / Featured / Crime / ਰੂਪਨਗਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ 
ਹੁਣ ਇਹ ਨਾਮਵਰ ਗੈਂਗਸਟਰ ਆਇਆ ਪੁਲਿਸ ਦੇ ਅੜਿਕੇ

ਰੂਪਨਗਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ 

11 ਅਗਸਤ, ਰੂਪਨਗਰ – ਅੱਜ ਰੂਪਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਉਸਨੇ  ਵਾਂਟੇਡ ਗੈਂਸਗਟਰ ਦਿਲਪ੍ਰੀਤ ਬਾਬੇ ਦੇ ਸਾਥੀ ਅਕਾਸ਼ ਨੂੰ ਅੱਜ ਤੜਕੇ  ਰੂਪਨਗਰ ਦੇ ਪਿੰਡ ਪਥਰੇੜੀ ਜੱਟਾਂ ਨਜ਼ਦੀਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ।
ਰੂਪਨਗਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ 
ਜ਼ਿਕਰਯੋਗ ਹੈ ਕਿ ਮੁਕਾਬਲੇ ਦੌਰਾਨ ਗੈਂਗਸਟਰ ਹਰਜ਼ਿੰਦਰ ਸਿਘ ਉਰਫ਼ ਅਕਾਸ਼ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ‘ਚ ਭਰਤੀ ਕਰਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਕਾਸ਼ ਲੰਘੀ ਰਾਤ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਕਾਰ ਖੋਹ ਕੇ ਫਰਾਰ ਹੋਇਆ ਸੀ।
ਰੂਪਨਗਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ 
ਜਾਣਕਾਰੀ ਲਈ ਦੱਸ ਦੇਈਏ ਕਿ ਕਿ ਅਕਾਸ਼ ‘ਤੇ 5 ਕਤਲ ਕੇਸ ਅਤੇ 13-14 ਲੁੱਟਖੋਹ ਦੀਆਂ ਵਾਰਦਾਤਾਂ ਦੇ ਮੁਕੱਦਮੇ ਦਰਜ ਹਨ। ਉਸ ‘ਤੇ 5 ਲੱਖ ਰੁਪਏ ਮਹਾਰਾਸ਼ਟਰ ‘ਚ, 2 ਲੱਖ ਰੁਪਏ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋਂ ਨਗਦ ਇਨਾਮ ਰੱਖਿਆ ਹੋਇਆ ਸੀ ਅਤੇ  ਡੀ. ਐਸ. ਪੀ. ਵਰਿੰਦਰਜੀਤ ਸਿੰਘ ਨੇ ਦੱਸਿਆ ਕਿ  ਅਕਾਸ਼ ਦਿਲਪ੍ਰੀਤ ਦਾ ਨੇੜਲਾ ਸਾਥੀ ਸੀ ਤੇ ਉਹ ਚੰਡੀਗੜ੍ਹ ਦੇ 39 ਸੈਕਟਰ ਸਰਪੰਚ ਕਤਲ ਕਾਂਡ ‘ਚ ਸ਼ਾਮਿਲ ਸੀ

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...