Breaking News
Home / Punjab / ਭਾਰਤ ‘ਚ ਜਰਮਨ ਦੇ ਡਿਪਟੀ ਹਾਈ ਕਮਿਸ਼ਨਰ ਸ਼੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ

ਭਾਰਤ ‘ਚ ਜਰਮਨ ਦੇ ਡਿਪਟੀ ਹਾਈ ਕਮਿਸ਼ਨਰ ਸ਼੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ

ਭਾਰਤ ‘ਚ ਜਰਮਨ ਅੰਬੈਸੀ ਦੇ ਡਿਪਟੀ ਹਾਈ ਕਮਿਸ਼ਨਰ ਡਾਕਟਰ ਜਸਪਰ ਵੈਕ ਨੇ ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ । ਮੱਥਾ ਟੇਕਣ ਉਪਰੰਤ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਕਿਾਰੀਆਂ ਵਲੋਂ ਸਨਮਾਨਨਿਤ ਵੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਬਾਤ ਕਰਦਆਿਂ ਕਿਹਾ ਕਿ ਉਹਨਾਂ ਨੂੰ ਇਥੇ ਆ ਕੇ ਇੱਕ ਅਜੀਬ ਜਿਹਾ ਤਜ਼ੁਰਬਾ ਹੋਇਆ ਹੈ ਅਤੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲੀ ਹੈ।

About Time TV

Check Also

ਸ਼ਬਦਾ ਦੇ ਜਾਦੂਗਰ ਦਾ 84 ਵਾ ਜਨਮਦਿਨ

ਗੁਲਜ਼ਾਰ ਅਜਿਹੇ ਲੇਖਕ ਤੇ ਸ਼ਾਇਰ ਹਨ ਜੋ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਉਨ੍ਹਾਂ ਨੂੰ ਕਵੀ, ...

Leave a Reply

Your email address will not be published. Required fields are marked *

Please wait...

Subscribe to our E-Newsletter

Want to be notified when our article is published? Enter your email address and name below to be the first to know.