Breaking News
Home / News / ਫ਼ਿਰੋਜ਼ਪੁਰ ਬਣੇਗਾ ਸੈਰ-ਸਪਾਟੇ ਵਾਲਾ ਸ਼ਹਿਰ : ਰੱਖਿਆ ਮੰਤਰੀ

ਫ਼ਿਰੋਜ਼ਪੁਰ ਬਣੇਗਾ ਸੈਰ-ਸਪਾਟੇ ਵਾਲਾ ਸ਼ਹਿਰ : ਰੱਖਿਆ ਮੰਤਰੀ

ਅੱਜ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ (ਮਨਿਸਟਰ ਆਫ਼ ਡਿਫੈਂਸ ਗਵਰਨਮੈਂਟ ਇੰਡੀਆ ਨਵੀਂ ਦਿੱਲੀ ) ਜ਼ਿਲ੍ਹਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਪਹੁੰਚੇ ਜਿੱਥੇ ਉਹਨਾਂ ਨੇ ਹੁਸੈਨੀਵਾਲਾ ਪੁੱਲ ਦਾ ਉਦਘਾਟਨ ਕੀਤਾ । ਜ਼ਿਕਰਯੋਗ ਹੈ ਕਿ ਪੁੱਲ ਦਾ ਉਦਾਘਟਨ ਕਰਨ ਤੋਂ ਬਾਅਦ ਉਨ੍ਹਾਂ ਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹ ਰਾਜ ਮਾਤਾ ਤੇ ਨਤਮਸਤਕ ਹੋਏ । ਦੱਸ ਦੇਈਏ ਕਿ ਇਸ ਮੌਕੇ ਉਹਨਾਂ ਨੇ ਸ਼ਹੀਦਾਂ ਦੀ ਧਰਤੀ ਨੂੰ ਟੂਰਰੀਜ਼ਮ ਬਣਾਉਣ ਦੀ ਗੱਲ ਵੀ ਕਹੀ ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...