Breaking News
Home / International / ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ
ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ

ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ

 

ਇਸ ਸਾਲ ਅਕਤੂਬਰ ਵਿੱਚ ਮਾਂ ਬਨਣ ਜਾ ਰਹੀ ਟੈਨਿਸ ਪਲੇਅਰ ਸਾਨੀਆ ਮਿਰਜ਼ਾ ਆਪਣੀ ਪ੍ਰੈਗਨੈਂਸੀ ਦੇ ਦੌਰ ਨੂੰ ਕਾਫ਼ੀ ਇੰਨਜੁਆਏ ਕਰ ਰਹੀ ਹੈ। ਸਾਨੀਆ ਹਾਲ ਹੀ ਵਿੱਚ ਇੱਕ ਵਾਰ ਫਿਰ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਕਰਕੇ ਸੁਰਖੀਆਂ ਬਟੋਰ ਰਹੀ ਹੈ। ਸਾਨੀਆ ਮਿਰਜ਼ਾ ਆਪਣੇ ਇਸ ਲੇਟੈਸਟ ਫੋਟੋਸ਼ੂਟ ਵਿੱਚ ਬੇਬੀ ਬੰਪ ਦੇ ਨਾਲ ਪੋਜ ਦਿੰਦੀ ਨਜ਼ਰ ਆ ਰਹੀ ਹੈ।

ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ ਲੈ ਕੇ ਆਪਣੀ ਪੈ੍ਰਗਨਂਸੀ ਨੂੰ

ਸਾਨੀਆ ਮਿਰਜ਼ਾ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਮੈਗਜ਼ੀਨ ਦੀ ਕਵਰ ਗਰਲ ਬਣੀ ਸਾਨੀਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਵਿੱਚ ਛਾਈਆਂ ਹੋਈਆਂ ਹਨ। ਇੱਕ ਇੰਟਰਵਿਊ ਵਿੱਚ ਸਾਨੀਆ ਨੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਹੋਏ ਕਈ ਸਵਾਲਾਂ ਦੇ ਮਜੇਦਾਰ ਜਵਾਬ ਦਿੱਤੇ ਹਨ।7 ਮਹੀਨੇ ਤੋਂ ਪ੍ਰੈਗਨੈਂਟ ਸਾਨੀਆ ਨੇ ਇਸ ਖਾਸ ਇੰਟਰਵਿਊ ਵਿੱਚ ਆਪਣੀ ਡਿਊ ਡੇਟ ( ਡਿਿਲਵਰੀ ਡੇਟ ) ਨੂੰ ਲੈ ਕੇ ਮਜ਼ੇਦਾਰ ਸੱਚਾਈ ਸ਼ੇਅਰ ਕੀਤੀ ਹੈ।

ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ ਲੈ ਕੇ ਆਪਣੀ ਪੈ੍ਰਗਨਂਸੀ ਨੂੰ

ਸਾਨੀਆ ਨੇ ਦੱਸਿਆ ਕਿ ਇਹ ਬੇਹੱਦ ਫਨੀ ਹੈ ਕਿ ਮੇਰੀ ਡਿਊ ਡੇਟ ਉਹੀ ਹੈ ਜੋ ਕਿ ਮੇਰੀ ਮਾਂ ਦੀ ਡਿਊ ਡੇਟ ਸੀ ਜਦੋਂ ਮੇਰਾ ਜਨਮ‍ ਹੋਣਾ ਸੀ। ਸਾਨੀਆ ਨੇ ਕਿਹਾ ਕਿ‍ ਹਾਲਾਂਕਿ ਮੇਰਾ ਜਨਮ ਡਿਊ ਡੇਟ ਦੇ ਕੁੱਝ ਦਿਨਾਂ ਬਾਅਦ ਮੇਰੀ ਮਾਂ ਦੇ ਜਨਮਦਿਨ ਉੱਤੇ ਹੋਇਆ। ਸਾਨੀਆ ਨੇ ਇਸ ਇੰਟਰਵਿਊ ਵਿੱਚ ਇਹ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਹੈਦਰਾਬਾਦ ਵਿੱਚ ਹੀ ਜਨਮ‍ ਦੇਵੇਗੀ। ਇਸ ਇੰਟਰਵਿਊ ਵਿੱਚ ਕੁੱਝ ਹੋਰ ਸਵਾਲਾਂ ਦੇ ਸਾਨੀਆ ਨੇ ਬੇਹੱਦ ਮਜ਼ੇਦਾਰ ਜਵਾਬ ਦਿੱਤੇ।

ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ ਲੈ ਕੇ ਆਪਣੀ ਪੈ੍ਰਗਨਂਸੀ ਨੂੰ

ਜਿਵੇਂ ਕਿ ਤੁਸੀ ਕੁੜੀ ਚਾਹੁੰਦੀ ਹੋ ਜਾਂ ਮੁੰਡਾ ? ਸਾਨੀਆ ਦਾ ਜਵਾਬ – ਸਾਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ , ਹਾਲਾਂਕਿ ਮੇਰੇ ਪਤੀ ਹਮੇਸ਼ਾ ਤੋਂ ਬੇਟੀ ਚਾਹੁੰਦੇ ਸਨ। ਸਵਾਲ : ਉਹ ਕ੍ਰਿਕਟਰ ਹੋਵੇਗਾ ਜਾਂ ਹੋਵੋਗੀ ਜਾਂ ਟੈਨਿ‍ਸ ਪਲੇਅਰ ? ਸਾਨੀਆ ਦਾ ਜਵਾਬ – ਇਹ ਬਹੁਤ ਬਾਅਦ ਦੀ ਗੱਲ ਹੈ ਹਾਲਾਂਕਿ ਮੈਂ ਚਹਾਂਗੀ ਕਿ ਉਹ ਡਾਕਟਰ ਬਣੇ।

ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ ਲੈ ਕੇ ਆਪਣੀ ਪੈ੍ਰਗਨਂਸੀ ਨੂੰ
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਦਾ ਜਨਮ 15 ਨਵੰਬਰ 1986 ਨੂੰ ਹੋਇਆ ਸੀ। ਸਾਨੀਆ ਇੱਕ ਭਾਰਤੀ ਟੈਨਿਸ ਖਿਡਾਰੀ ਹੈ। 2003 ਤੋਂ 2013 ਤੱਕ ਪੂਰਾ ਇੱਕ ਦਹਾਕਾ, ਮਹਿਲਾ ਟੈਨਿਸ ਐਸੋਸੀਏਸ਼ਨ ਨੇ ਉਹਨਾਂ ਨੂੰ ਡਬਲਜ਼ ਅਤੇ ਸਿੰਗਲਜ਼ ਦੋਨਾਂ ਵਰਗਾਂ ‘ਚ ਪਹਿਲਾ ਦਰਜਾ ਦਿੱਤਾ ਗਿਆ।

ਸਾਨੀਆ ਮਿਰਜ਼ਾ ਨੇ ਦੱਸੀ ਇਹ ਦਿਲਚਸਪ ਗੱਲ ਲੈ ਕੇ ਆਪਣੀ ਪੈ੍ਰਗਨਂਸੀ ਨੂੰ

ਆਪਣੇ ਕਰੀਅਰ ‘ਚ, ਮਿਰਜ਼ਾ ਨੇ ਸਵੇਤਲਾਨਾ ਕੁਜਨੇਤਸੋਵਾ, ਵੇਰਾ ਜ਼ਵੋਨਾਰੇਵਾ, ਮਰੀਓਨ ਬਾਰਤੋਲੀ; ਅਤੇ ਸੰਸਾਰ ਦੇ ਨੰਬਰ ਇੱਕ ਰਹੇ ਖਿਡਾਰੀਆਂ, ਮਾਰਟੀਨਾ ਹਿੰਗਜ, ਦਿਨਾਰਾ ਸਫ਼ੀਨਾ, ਅਤੇ ਵਿਕਟੋਰੀਆ ਅਜ਼ਾਰੇਂਕਾ ਤੋਂ ਵਡੀਆਂ ਜਿੱਤਾਂ ਹਾਸਲ ਕੀਤੀਆਂ ਹਨ। ਉਹ ਭਾਰਤ ਦੀ ਅੱਜ ਤੱਕ ਦੀ ਪਹਿਲੇ ਦਰਜੇ ਦੀ ਮਹਿਲਾ ਟੈਨਿਸ ਖਿਡਾਰੀ ਹੈ, ਸਿੰਗਲਜ਼ ਵਿੱਚ 2007 ਵਿੱਚ ਉਸਦਾ ਰੈਂਕ 27 ਸੀ ਅਤੇ ਮੌਜੂਦਾ ਸਮੇਂ ਡਬਲਜ਼ ਵਿੱਚ ਉਹਨਾਂ ਦਾ ਰੈਂਕ 1 ਹੈ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *