Breaking News
Home / Entertainment / Bollywood / ਦੇਖੋ ‘ਰਾਇਸ’ ਦੇ ਇਸ ਅਵਤਾਰ ਨੂੰ ਪਤਾ ਲੱਗ ਹੀ ਜਾਵੇਗਾ ਕਿ ਕਿੰਨੀ ਸ਼ਰਾਰਤੀ ਹੈ
ਦੇਖੋ 'ਰਾਇਸ' ਦੇ ਇਸ ਅਵਤਾਰ ਨੂੰ ਪਤਾ ਲੱਗ ਹੀ ਜਾਵੇਗਾ ਕਿ ਕਿੰਨੀ ਸ਼ਰਾਰਤੀ ਹੈ

ਦੇਖੋ ‘ਰਾਇਸ’ ਦੇ ਇਸ ਅਵਤਾਰ ਨੂੰ ਪਤਾ ਲੱਗ ਹੀ ਜਾਵੇਗਾ ਕਿ ਕਿੰਨੀ ਸ਼ਰਾਰਤੀ ਹੈ

ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀ ਬਾਇਓਪਿਕ ਵਿੱਚ ਉਨ੍ਹਾਂ ਦੇ ਬਚਪਨ ਦਾ ਕਿਰਦਾਰ ਨਿਭਾ ਰਹੀ ਹੈ ਰਇਸਾ ਸੌਜਾਨੀ।ਜਾਣਕਾਰੀ ਮੁਤਾਬਿਕ ਇਨ੍ਹੀਂ ਦਿਨੀਂ ਉਹ ਕਾਫ਼ੀ ਸੁਰਖੀਆਂ ਬਟੌਰ ਰਹੀ ਹੈ।ਦੱਸ ਦੇਈਏ ਕਿ ਰਇਸਾ ਸਿਰਫ 14 ਸਾਲ ਦੀ ਹੈ।

ਦੇਖੋ 'ਰਾਇਸ' ਦੇ ਇਸ ਅਵਤਾਰ ਨੂੰ ਪਤਾ ਲੱਗ ਹੀ ਜਾਵੇਗਾ ਕਿ ਕਿੰਨੀ ਸ਼ਰਾਰਤੀ ਹੈ

ਰਇਸਾ ਸੈੱਟ ਉੱਤੇ ਜਾਣ ਤੋਂ ਪਹਿਲਾਂ ਲਗਾਤਾਰ ਸਨੀ ਲਿਓਨੀ ਨਾਲ ਸੋਸ਼ਲ ਮੀਡੀਆ ਮਤਲਬ ਕਿ ‘ਸਕਾਇਪ’ ਐਪ ਦੇ ਜ਼ਰਿਏ ਗੱਲ ਕਰਦੀ ਸੀ।ਹਿੰਦੀ ਫਿਲਮਾਂ ਘੱਟ ਦੇਖਣ ਵਾਲੀ ਰਇਸਾ ਪਿਛਲੇ ਸਾਲ ਫਿਲਮ ਵਿੱਚ ਅਦਾਕਾਰਾ ਹੁਮਾ ਕੁਰੇਸ਼ੀ ਦੇ ਬਚਪਨ ਦਾ ਰੋਲ ਕਰ ਚੁੱਕੀ ਹੈ।

ਦੇਖੋ 'ਰਾਇਸ' ਦੇ ਇਸ ਅਵਤਾਰ ਨੂੰ ਪਤਾ ਲੱਗ ਹੀ ਜਾਵੇਗਾ ਕਿ ਕਿੰਨੀ ਸ਼ਰਾਰਤੀ ਹੈ
ਫਿਲਮ ਵਿੱਚ ਹੁਮਾ ਕੁਰੇਸ਼ੀ ਦਾ ਰੋਲ ਕਰਨ ਤੋਂ ਬਾਅਦ ਰਇਸਾ ਮੁੰਬਈ ਆ ਕੇ ਰਹਿਣਾ ਚਾਹੁੰਦੀ ਸੀ ਪਰ ਸਕੂਲੀ ਪੜਾਈ ਦੇ ਕਾਰਨ ਉਹ ਅਜੇ ਇੰਗਲੈਂਡ ਵਿੱਚ ਹੀ ਰਹਿ ਰਹੀ ਹੈ।ਰਇਸਾ ਬਾਲੀਵੁਡ ਵਿੱਚ ਕੰਮ ਕਰਨਾ ਚਾਹੁੰਦੀ ਹੈ ਅਤੇ ਮੌਕਾ ਮਿਲਣ ਉੱਤੇ ਹਾਲੀਵੱੁਡ ਵਿੱਚ ਵੀ ਆਪਣੇ ਆਪ ਨੂੰ ਅਜ਼ਮਾਉਣਾ ਚਾਹੁੰਦੀ ਹੈ।

ਦੇਖੋ 'ਰਾਇਸ' ਦੇ ਇਸ ਅਵਤਾਰ ਨੂੰ ਪਤਾ ਲੱਗ ਹੀ ਜਾਵੇਗਾ ਕਿ ਕਿੰਨੀ ਸ਼ਰਾਰਤੀ ਹੈ

ਰਇਸਾ ਦੀ ਫੇਵਰੇਟ ਅਦਾਕਾਰਾ ਏਮਾ ਵਾਟਸਨ ਹੈ। ਉਹ ਕਹਿੰਦੀ ਹੈ ਕਿ ਏਮਾ ਦੀ ਐਕਟਿੰਗ ਬਿਲਕੁਲ ਰੀਅਲ ਲੱਗਦੀ ਹੈ।ਮੈਂ ਵੀ ਇਸੇ ਤਰ੍ਹਾਂ ਦਾ ਕਿਰਦਾਰ ਕਰਨਾ ਚਾਹੁੰਦੀ ਹਾਂ।ਰਇਸਾ ਦਾ ਇਹ ਅਵਤਾਰ ਵੇਖ ਕੇ ਉਨ੍ਹਾਂ ਦੇ ਸ਼ਰਾਰਤੀ ਹੋਣ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

About Time TV

Check Also

ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ : ਹਰਪਾਲ ਚੀਮਾ

ਚੰਡੀਗੜ੍ਹ, 16 ਅਕਤੂਬਰ (ਜਤਿੰਦਰ ਸਿੰਘ) : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਪਟਿਆਲਾ ਅਧਿਆਪਕ ...

Leave a Reply

Your email address will not be published. Required fields are marked *