Breaking News
Home / Entertainment / Bollywood / ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਕਹੀ ਇਹ ਗੱਲ…
ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਕਹੀ ਇਹ ਗੱਲ...

ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਕਹੀ ਇਹ ਗੱਲ…

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਬਿਨਾਂ ਮੇਕਅੱਪ ਕੀਤੇ ਅਦਾਕਾਰ ਜਾਂ ਅਦਾਕਾਰਾ ਵਧੀਆ ਅਦਾਕਾਰੀ ਕਰਦੇ ਹਨ। ਅਨੁਸ਼ਕਾ ਆਪਣੀ ਅਗਲੀ ਫਿਲਮ ‘ਸੂਈ-ਧਾਗਾ’ ਵਿਚ ਛੋਟੇ ਸ਼ਹਿਰ ਦੀ ਇਕ ਸਿੱਧੀ-ਸਾਦੀ ਔਰਤ ਦਾ ਕਿਰਦਾਰ ਨਿਭਾ ਰਹੀ ਹੈ।

ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਕਹੀ ਇਹ ਗੱਲ...

ਇਸ ਫਿਲਮ ਵਿਚ ਉਸ ਦੇ ਨਾਲ ਵਰੁਣ ਧਵਨ ਹਨ। ਅਨੁਸ਼ਕਾ ਨੇ ਫਿਲਮ ਦੇ ਟ੍ਰੇਲਰ ਲਾਂਚਿੰਗ ‘ਤੇ ਕਿਹਾ ਕਿ ਬਿਨਾਂ ਗਲੈਮਰ ਦੇ ਫਿਲਮ ਕਰਨ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ।

ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਕਹੀ ਇਹ ਗੱਲ...

ਜੇ ਉਨ੍ਹਾਂ ਦਾ ਚਰਿੱਤਰ ਇਸ ਤਰ੍ਹਾਂ ਦਾ ਹੈ ਤਾਂ ਉਹ ਮੇਕਅਪ ਨਹੀਂ ਕਰੇਗੀ। ਚੰਗੀ ਅਦਾਕਾਰੀ ਮਜ਼ਬੂਤ ਕਿਰਦਾਰ ‘ਤੇ ਆਧਾਰਿਤ ਹੁੰਦੀ ਹੈ। ਇਹ ਬਾਹਰੀ ਕਾਰਕਾਂ ‘ਤੇ ਨਿਰਭਰ ਨਹੀਂ ਕਰਦਾ।

About Time TV

Check Also

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜੇ

ਜਲੰਧਰ ਪੰਚਾਇਤ ਸੰਮਤੀ ਦੀਆਂ 43 ਸੀਟਾਂ ‘ਚੋਂ 32 ‘ਤੇ ਕਾਂਗਰਸ, 6 ‘ਤੇ ਅਕਾਲੀ ਦਲ ਅਤੇ ...

Leave a Reply

Your email address will not be published. Required fields are marked *