Breaking News
Home / International / ਕੀ ਸਿੱਧੂ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋ ਸਕਣਗੇ 
ਨਵਜੋਤ ਸਿੰਘ ਸਿੱਧੂ ਜਾਣ ਗਏ ਜਾਂ ਫਿਰ ਨਹੀ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ 'ਚ

ਕੀ ਸਿੱਧੂ ਇਮਰਾਨ ਖਾਨ ਦੇ ਸੋਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋ ਸਕਣਗੇ 

ਪਾਕਿਸਤਾਨ 'ਚ ਇਮਰਾਨ ਖਾਨ ਦੇ ਸਹੁੰ ਚੱੁਕ ਪੋ੍ਰਗਰਾਮ 'ਚ ਸ਼ਾਮਿਲ ਹੋਣ ਲਈ ਨਵਜੋਤ ਸਿੰਘ ਸਿੰਧੂ ਨੇ ਵੀਜ਼ੇ ਲਈ ਅਪਲਾਈ ਕਰ ਦਿੱਤਾ ਹੈ । ਹੁਣ ਫੈਸਲਾ ਭਾਰਤ ਸਰਕਾਰ ਨੂੰ ਲੈਣਾ ਹੈ ਕਿ ਉਨਾਂ੍ਹ ਨੂੰ ਸਹੰੁ ਚੁੱਕ ਪੋ੍ਰਗਰਾਮ 'ਚ ਜਾਣ ਦਿੱਤਾ ਜਾਵੇਗਾ ਜਾਂ ਨਹੀ । ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ  ਨੂੰ ਇਮਰਾਨ ਖਾਨ ਦੀ ਪਾਰਟੀ ਤਹਿਰੀਕ - ਏ - ਇਨਸਾਫ ਨੇ ਸਹੰੁ ਚੁੱਕ ਪੋ੍ਰਗਰਾਮ 18 ਅਗਸਤ ਨੂੰ ਹੋਣਾ ਹੈ ।ਇਸ ਸੰਬੰਧ 'ਚ ਸਿੰਧੂ ਸੋਮਵਾਰ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਗਏ ਅਤੇ ਉਹਨਾਂ ਨੇ ਇਸ ਯਾਤਰਾ ਨੂੰ ਲੈ ਕੇ ਕੁਝ ਜ਼ਰੂਰੀ ਕਾਰਵਾਈ ਪੂਰੀ ਕੀਤੀ ।

ਉਨਾਂ੍ਹ ਨੇ ਕਿਹਾ ਕਿ ਮੈਂ ਸਰਕਾਰ ਤੋਂ ਮਨਜੂਰੀ ਲਈ ਬੇਨਤੀ ਕੀਤੀ ਹੈ ।ਹੁਣ ਸਭ ਕੁਝ ਭਾਰਤ ਸਰਕਾਰ ਦੀ ਮਨਜ਼ੂਰੀ 'ਤੇ ਨਿਰਭਰ ਕਰਦਾ ਹੈ ।ੳੱੁਥੇ ਹੀ ਗਾਵਸਕਰ ਨੇ ਦੱਸਿਆ ਕਿ ਉਹ ਸਹੰੁ ਚੱੁਕ ਪੋ੍ਰਗਰਾਮ 'ਚ ਸ਼ਾਮਿਲ ਨਹੀ ਹੋ ਸਕਦੇ । ਉਨ੍ਹਾਂ ਨੇ ਭਵਿੱਖ 'ਚ ਮੁਲਾਕਾਤ ਲਈ ਉਮੀਦ ਜਤਾਈ ਹੈ। ਇਮਰਾਨ ਖਾਨ ਨੇ 1983 'ਚ ਵਰਲਡ ਕੱਪ ਜਿੱਤਣ ਵਾਲੇ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਕਪਿਲ ਦੇਵ ਅਤੇ ਸਿੱਧੂ ਨੂੰ ਸੱਦਾ ਭਜਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।

About Time TV

Check Also

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ : ਹੈਵਾਨੀਅਤ ਦੀ ਹੱਦ ਪਾਰ , ਇਕ ਲੜਕੀ ਨਾਲ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

ਲੁਧਿਆਣਾ ਦੇ ਜਗਰਾਓਂ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ...

Leave a Reply

Your email address will not be published. Required fields are marked *