ਮੋਗਾ, 15 ਅਗਸਤ - ਮੋਗਾ ਜ਼ਿਲ੍ਹੇ ਦੇ ਦੋ ਪਿੰਡਾ ਚੂਹੜਚੱਕ ਨਵਾਂ ਤੇ ਚੂਹੜਚੱਕ ਪੁਰਾਣਾ ਦੀਆਂ ਪੰਚਾੲਿਤਾ ਨੇ ਅੱਜ ਇੱਕ ਵੱਡਾ ੲਿਕੱਠ ਕਰਕੇ ਦੋਹਾ ਪੰਚਾੲਿਤਾ ਨੇ ਮਤਾ ਪਾਸ ਕਰਕੇ ਪਿੰਡਾ ਵਿੱਚ ਨਸ਼ਾ ਵਿਰੋਧੀ ਕਮੇਟੀਆ ਸਥਾਪਿਤ ਕੀਤੀਆ ਹਨ ਦੋਹਾਂ ਪਿੰਡਾ ਦੀਆ ਪੰਚਾੲਿਤ ਨੇ ਨਸ਼ਾ ਮੁਕਤ ਪਿੰਡ ਬਣਾੳੁਣ ਦੀ ਸ਼ੋਹ ਖਾਦੀ ੲਿਸ ਮੋਕੇ ੲਿਹ ਵੀ ਫੈਸਲਾ ਕੀਤਾ ਕਿ ਜੇਕਰ ਕੋੲੀ ਨੌਜਵਾਨ ਨਸ਼ਾ ਛੱਡਣਾ ਚਹੁੰਦਾ ਹੈ ਤਾਂ ਕਮੇਟੀਆ ੳੁਨ੍ਹਾਂ ਦਾ ੲਿਲਾਜ ਵੀ ਕਰਵਾੳੁਣਗੀਆ ।

ੲਿਸ ਮੌਕੇ ਚੈਅਰਮੇਨ ਰਣਧੀਰ ਸਿੰਘ, ਸਰਪੰਚ ਕੁਲਦੀਪ ਸਿੰਘ, ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਅੱਜ ਅਸੀਂ ਦੋਹਾ ਪਿੰਡਾ ਦੀਆ ਕਮੇਟੀਆ ਤਿਆਰ ਕੀਤੀਆ ਹਨ ੳੁਨ੍ਹਾਂ ਨਸ਼ਾ ਤਸਕਰਾ ਨੂੰ ਅਪੀਲ ਕੀਤੀ ਕਿ ੳੁਹ ਇਨ੍ਹਾਂ ਪਿੰਡਾ ਵਿੱਚ ਪਰਵੇਸ ਨਾ ਕਰਨ ਜੇਕਰ ੳੁਹ ਕਮੇਟੀਆ ਦੇ ਰੋਕਣ ਤੇ ਨਹੀਂ ਰੁਕਦੇ ਤਾਂ ਸਮੁੱਚੇ ਪਿੰਡ ਦੇ ਲੋਕ ਸਖ਼ਤ ਸਜਾਵਾਂ ਦੇਣਗੇ ਇਸ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ੲਿਨ੍ਹਾਂ ਦੋਵਾ ਪਿੰਡਾ ਦੇ 9 ਦੇ ਕਰੀਬ ਨੌਜਵਾਨ ਨਸ਼ੇ ਕਾਰਨ ਆਪਣੀਆ ਜਾਨਾ ਦੇ ਚੁੱਕੇ ਹਨ ੳੁਨ੍ਹਾਂ ਕਿਹਾ ਕਿ ਹੁਣ ਪਿੰਡਾ ਦੇ ਲੋਕ ਹੋਰ ਸਹਿਣ ਨਹੀ ਕਰਨਗੇ ਅਤੇ ਨਸ਼ੇ ਦੀ ਤਸਕਰੀ ਕਰਨ ਵਾਲਿਆ ਦਾ ਸਖ਼ਤ ਵਿਰੋਧ ਕਰਨਗ ਉਨ੍ਹਾਂ ਜ਼ਿਲ੍ਹੇ ਪੁਲਿਸ ਮੁੱਖੀ ਤੋ ਮੰਗ ਕੀਤੀ ਕਿ ਇੰਨ੍ਹਾਂ ਕਮੇਟੀਆ ਦਾ ਸਾਥ ਦਿੱਤਾ ਜਾਵੇ ਅਤੇ ਨਸ਼ੇ ਤਸਕਰਾ ਖ਼ਿਲਾਫ਼ ਸਖ਼ਤ ਕਾਰਵਾੲੀ ਕੀਤੀ ਜਾਵੇ ਜੇਕਰ ਕੋੲੀ ਨਸ਼ਾ ਤਸਕਰ ਨੂੰ ਕਮੇਟੀ ਪੁਲਿਸ ਹਵਾਲੇ ਕਰਦੀ ਹੈ ਤਾਂ ੳੁਸ 'ਤੇ ਸਖ਼ਤ ਕਰਵਾੲੀ ਕੀਤੀ ਜਾਵੇ ।