Breaking News
Home / International / ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ ਦਾ ਆਗਾਜ਼ 25 ਅਗਸਤ ਤੋਂ

ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ ਦਾ ਆਗਾਜ਼ 25 ਅਗਸਤ ਤੋਂ

21 ਅਗਸਤ – ਮੀਰੀ-ਪੀਰੀ ਗੱਤਕਾ ਵਿਸ਼ਵ ਕੱਪ 25 ਅਗਸਤ 2018 ਦਿਨ ਸ਼ਨੀਵਾਰ ਤੋਂ 26 ਅਗਸਤ 2018 ਦਿਨ ਐਤਵਾਰ ਸਵੇਰੇ 10 ਵਜੇ ਤੋਂ 8 ਵਜੇ ਤੱਕ ਸਰੀ ਦੇ ਗੁਰੂਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਹੋਵੇਗਾ ।ਦੱਸ ਦੇਈਏ ਕਿ ਇਸ ਵਿਸ਼ਵ ਕੱਪ ‘ਚ ਮੁੱਖ ਮਹਿਮਾਨ ਐਸ.ਪੀ ਸਿੰਘ ਓਬਰਾਏ ਤੇ ਮਾਸਟਰ ਰਣਜੀਤ ਸਿੰਘ ਪਟਿਆਲਾ ਹੋਣਗੇ ਇਸ ਤੋਂ ਇਲਾਵਾ ਜੱਜਾਂ ਦੀ ਭੂਮਿਕਾ ‘ਚ ਨਜ਼ਰ ਆਉਂਣਗੇ ਜੱਥੇਦਾਰ ਛੱਤਰ ਸਿੰਘ ਤੇ ਜਨਮਜੀਤ ਸਿੰਘ ਕੈਲਗਰੀ ।
ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ ਦੀ ਮੀਡੀਆ ਕਵਰੇਜ ਚੜ੍ਹਦੀਕਲ੍ਹਾ ਟਾਈਮ ਟੀ.ਵੀ ਵੱਲੋਂ ਕੀਤੀ ਜਾਵੇਗੀ ਅਤੇ ਵਿਸ਼ਵ ਕੱਪ ਸੰਬੰਧੀ ਵਧੇਰੇ ਜਾਣਕਾਰੀ ਲਈ ਮਨਜੀਤ ਸਿੰਘ 604-812-3931, ਮਨਿੰਦਰ ਸਿੰਘ 604-724-7264, ਗਿਆਨ ਸਿੰਘ ਗਿੱਲ 604-518-6150 ਚਰਨਜੀਤ ਸਿੰਘ 604-728-3292 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *