Breaking News
Home / Business / ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ ‘ਤੇ ਵੀ ਉਪਲਬੱਧ
ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ 'ਤੇ ਵੀ ਉਪਲਬੱਧ

ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ ‘ਤੇ ਵੀ ਉਪਲਬੱਧ

ਪਟਿਆਲਾ, 24 ਅਗਸਤ: ਚੜ੍ਹਦੀਕਲਾ ਟਾਈਮ ਟੀ.ਵੀ. ਜੋ ਕਿ ਸੰਸਾਰ ਭਰ ਵਿਚ ਪੰਜਾਬੀਆਂ ਸਮੇਤ ਹੋਰਨਾਂ ਲੋਕਾਂ ਦਾ ਵੀ ਹਰਮਨ ਪਿਆਰਾ ਚੈਨਲ ਹੈ ਹੁਣ ਅਮਰੀਕਾ ਦੇ ਸਭ ਤੋਂ ਵੱਡੇ ਡਿਸ਼ ਨੈਟਵਰਕ ਡਿਸ਼ ਟੀ.ਵੀ. ਦੇ ਚੈਨਲ ਨੰਬਰ 746 ਉਤੇ ਉਪਲਬੱਧ ਹੋ ਗਿਆ ਹੈ।
ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ 'ਤੇ ਵੀ ਉਪਲਬੱਧ
ਇੱਥੇ ਇਹ ਗੱਲ ਵਰਣਨਯੋਗ ਹੈ ਕਿ ਇਹ ਚੈਨਲ ਜੋ ਕਿ ਵੈਬਸਾਈਟ    www.timetv.india.com ‘ਤੇ ਸੰਸਾਰ ਭਰ ਵਿਚ ਦੇਖਿਆ ਜਾ ਰਿਹਾ ਹੈ, ਸਿੱਖ ਧਰਮ ਦੇ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
 ਚੜ੍ਹਦੀਕਲਾ ਟਾਈਮ ਟੀ.ਵੀ. ਹੁਣ ਅਮਰੀਕਾ ਦੇ ਡਿਸ਼ ਟੀ.ਵੀ 'ਤੇ ਵੀ ਉਪਲਬੱਧ
ਇਸ ਟੀ.ਵੀ. ਚੈਨਲ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਅਤੇ ਸ੍ਰੀ ਹੇਮਕੁੰਟ ਸਾਹਿਬ ਤੋਂ ਲਾਈਵ ਟੈਲੀਕਾਸਟ ਤੋਂ ਇਲਾਵਾ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ਦੇ ਸਿੱਧੇ ਪ੍ਰਸਾਰਣ ਅਤੇ ਰਿਕਾਰਡਿਡ ਪ੍ਰੋਗਰਾਮ ਵੀ ਸਮੇਂ -ਸਮੇਂ ‘ਤੇ ਪ੍ਰਸਾਰਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਚੈਨਲ ਵੱਲੋਂ ਵੱਖ-ਵੱਖ ਤਰਾਂ ਦੇ ਮਨੋਰੰਜਕ, ਗਿਆਨ ਭਰਪੁਰ, ਸਿਆਸੀ ਪ੍ਰੋਗਰਾਮ ਵੀ ਦਿਖਾਏ ਜਾਂਦੇ ਹਨ। ਇਹ ਚੈਨਲ ਭਾਰਤ ਦੇ ਸਾਰੇ ਵੱਡੇ ਕੇਬਲ ਨੈਟਵਰਕਾਂ ਤੋਂ ਇਲਾਵਾ ਏਅਰਟੈਲ (557), ਟਾਟਾ ਸਕਾਈ (1916) ਵੀਡਿਓਕਾਨ (779), ਡਿਸ਼ ਟੀ ਵੀ, (1252), ਫਾਸਟ ਵੇਅ (67), ਫਰੀ ਡਿਸ਼ (73) ਅਤੇ ਬਿਗ ਟੀਵੀ (958) ‘ਤੇ ਵੀ ਚੱਲ ਰਿਹਾ ਹੈ।

About Time TV

Check Also

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖ਼ੇਡਣਗੇ ਯੁਵਰਾਜ

19 ਦਸੰਬਰ, (ਚੜ੍ਹਦੀਕਲਾ ਵੈਬ ਡੈਸਕ) : ਭਾਰਤ ਦੇ ਮਹਾਂਨ ਬੱਲੇਬਾਜ਼ ਤੇ ਇੰਡੀਅਨ ਪ੍ਰੀਮੀਅਰ ਲੀਗ ਦੇ ...