Breaking News
Home / Punjab / Doaba / ਸਕੂਲ ਬੱਸ ਪਲਟਣ ਕਾਰਨ ਹੋਏ ਕਈ ਬੱਚੇ ਜਖ਼ਮੀ
School van accident

ਸਕੂਲ ਬੱਸ ਪਲਟਣ ਕਾਰਨ ਹੋਏ ਕਈ ਬੱਚੇ ਜਖ਼ਮੀ

ਜਲੰਧਰ,24 ਅਗਸਤ – ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਚੋਂ ਸਕੂਲੀ ਬੱਸ ਪਲਟਣ ਦੀਆ ਖ਼ਬਰਾਂ ਆਉਂਦੀਆਂ ਹੀ ਰਹਿੰਦੀਆ ਹਨ ਇਸੇ ਤਰ੍ਹਾਂ ਦੀ ਇੱਕ ਖ਼ਬਰ ਅੱਜ ਜਲੰਧਰ ਤੋਂ ਮਿਲੀ ਹੈ ਜਿੱਥੇ ਜਲੰਧਰ-ਨਕੋਦਰ ਰੋਡ ‘ਤੇ ਇਕ ਸਕੂਲੀ ਬੱਸ ਪਲਟ ਗਈ ਜਿਸ ਕਾਰਨ ਬੱਸ ਵਿਚ ਸਵਾਰ ਸਕੂਲੀ ਵਿਿਦਆਰਥੀ ਜਖ਼ਮੀ ਹੋ ਗਏ ਹਨ।
 ਸਕੂਲ ਬੱਸ ਪਲਟਣ ਕਾਰਨ ਹੋਏ ਕਈ ਬੱਚੇ ਜਖ਼ਮੀ
ਜ਼ਿਕਰਯੋਗ ਹੈ ਕਿ ਇਹ ਹਾਦਸਾ ਜਲੰਧਰ ਸ਼ਹਿਰ ਦੇ ਬਾਹਰ-ਵਾਰ ਸਥਿੱਤ ਪਿੰਡ ਬਾਦਸ਼ਾਹਪੁਰ ਨੇੜੇ ਵਾਪਰਿਆ ਹੈ। ਬੱਚਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...