Breaking News
Home / Entertainment / ਹੁਣ ਜੈਸਮੀਨ ਸੇੰਡਲਸ ਕਿਸ ਖਿਲਾਫ ਕਰਨ ਜਾ ਰਹੀ ਹੈ ‘ਬਗਾਵਤ’ 

ਹੁਣ ਜੈਸਮੀਨ ਸੇੰਡਲਸ ਕਿਸ ਖਿਲਾਫ ਕਰਨ ਜਾ ਰਹੀ ਹੈ ‘ਬਗਾਵਤ’ 

ਵੈਸੇ ਤਾਂ ਪੋਲੀਵੁਡ ਦੇ ਸਿਤਾਰੇ ਕਿਸੇ ਨਾ ਕਿਸੇ ਵਜਾਹ ਕਰਕੇ ਚਰਚਾ ਚ ਰਹਿੰਦੇ ਹਨ। ਪਰ ਅੱਜ ਕਲ ਜਿਹੜੀ ਪੋਲੀਵੁਡ ਸਟਾਰ  ਹਮੇਸ਼ਾ ਚਰਚਾ ਚ ਰਹਿ ਰਹੀ ਹੈ ਸ਼ਇਦ  ਤੁਸੀ ਵੀ ਉਸ  ਬਾਰੇ  ਜਾਨਦੇ ਹੋਵੋੰਗੇ। ਜੀ ਹਾਂ ਗੁਲਾਬੀ ਕੁਈਨ ਦੇ ਨਾਮ ਨਾਲ ਜਾਣੀ ਜਾਂਦੀ ਸਟਾਰ ਜੈਸਮੀਨ ਸੇੰਡਲਸ ਦੀ ਗੱਲ ਕਰ ਰਹੇ ਹਾਂ। ਪਰ ਹੁਣ ਉਸਨੂੰ ਵਿਵਾਦਤ ਕੁਈਨ ਕਹੀਏ ਆ ਗੁਲਾਬੀ ਕੁਈਨ। ਕਿਓਂ  ਕਿ  ਆਪਣੀ ਗਾਇਕੀ ਦੀ ਕਲਾ ਕਰਕੇ ਜਾਣੀ ਜਾਣ ਵਾਲੀ ਕੁਈਨ ਅੱਜ ਕਲ ਵਿਵਾਦਾਂ ਨਾਲ ਜਾਣੀ ਜਾਣ ਲਗੀ ਹੈ।

ਪੋਲੀਵੁਡ ਸਟਾਰ ਦੀ ਹੁਣੇ ਜਹੇ ਪਾਈ ਇੰਸਟਾਗ੍ਰਾਮ ਦੀ ਪੋਸਟ ਦੀ ਗੱਲ ਕਰੀਏ ਤਾਂ ਓਹਨਾ ਨੇ ਆਪਣੀ ਬੋਲਡ ਅੰਦਾਜ਼ ਚ ਤਸਵੀਰ ਅਪਲੋਡ ਕਰਦੇ ਹੋਏ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ  “ਬਗਾਵਤ” … ਪਰ ਇਸ ਵਾਰ ਅਸੀਂ ਖੁਦ ਵੀ ਨਹੀਂ ਜਾਣ ਦੇ ਕਿ ਓਹੋ ਕਿਸ ਤਰਾਂ ਦੀ ਬਗਾਵਤ ਦੀ ਗੱਲ ਕਰ ਰਹੀ ਹੈ। ਅਸੀਂ ਇਹ ਵੀ ਨੀ ਜਾਣਦੇ ਹਾਂ ਉਹ ਕਿਸ  ਨਾਲ ਬਗਾਵਤ ਦੀ ਗੱਲ  ਕਰ  ਰਹੀ ਹੈ। ਲਗਦਾ ਹੈ ਜੈਸਮੀਨ ਆਪਣੇ ਅਗਲੇ ਆਣ ਵਾਲੇ ਗਾਣੇ ਦੀ ਗੱਲ ਕਰ ਰਹੀ ਹੈ।

ਉਂਝ ਗੱਲ ਕਰੀਏ ਤਾਂ ਜੈਸਮੀਨ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁਕੀ ਹੈ। ਉਸਨੇ ਆਪਣੀ ਗਾਇਕੀ ਨਾਲ ਲੱਖਾਂ ਲੋਕ  ਦੇ ਦਿਲ ਜਿੱਤੇ ਹਨ  ਤੇ  ਆਪਣੀ ਖੂਬਸੂਰਤੀ ਨਾਲ ਲੱਖਾਂ ਨੌਜਵਾਨਾਂ ਘਾਇਲ ਕੀਤਾ ਹੈ। ਗਾਇਕਾ ਦੇ ਲਵ ਲਾਈਫ ਦੀ ਗੱਲ ਕਰੀਏ ਤਾਂ ਗੈਰੀ ਸੰਧੂ ਨਾਲ ਅਫੇਯਰ ਬਾਰੇ ਕਾਫੀ ਚਰਚਾ ਚ ਰਹਿੰਦੀ ਹੈ। ਹੁਣੇ ਜਹੇ  ਰਿਲੀਜ਼ ਹੋਏ ਗਾਣੇ ‘ਪੱਟ ਲੈ ਗਿਆ’ ਕਾਫੀ ਚਰਚਾ ਵਿਚ ਹੈ ਅਤੇ ਥੋੜੇ ਹੀ ਸਮੇਂ ਵਿਚ 1 ਲਖ ਵਿਊਰਸ ਬਟੋਰ ਚੁਕਾ ਹੈ.   ਵੈਸੇ ਤਾਂ ਗਿਆਕਾ “ਸਿਪ ਸਿਪ, ਇੱਲੀਗਲ ਵੇਪੋਨ ਅਤੇ ਬੰਬ ਜੱਟ ਵਰਗੇ” ਕਈ ਹਿੱਟ ਗਾਣੇ ਦੇ ਚੁੱਕੀ ਹੈ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...