Breaking News
Home / Breaking News / ਵਿਧਾਨ ਸਭਾ ਬਹਿਸ LIVE

ਵਿਧਾਨ ਸਭਾ ਬਹਿਸ LIVE

ਚੰਡੀਗੜ੍ਹ, 28 ਅਗਸਤ  2018 – ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਅੱਜ ਦਾ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਕੋਟਕਪੂਟਰਾ ਗੋਲੀਕਾਂਡ ਦੀ ਪੂਰੀ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ‘ਤੇ ਬਹਿਸ ਦਾ ਦਿਨ ਹੈ। ਇਸ ਬਾਬਤ ਬੀਤੇ ਦਿਨੀਂ ਵਿਧਾਨ ਸਭਾ ਦੇ ਸੈਸ਼ਨ ਦਾ ਸਿੱਧਾ ਪ੍ਰਸਾਰਣ ਕਰਨ ਦਾ ਫੈਸਲਾ ਹੋਇਆ ਸੀ।

 

ਦੇਖੋ ਨਿਊਜ਼-18 ਦੇ ਸਹਿਯੋਗ ਨਾਲ ਵਿਧਾਨ ਸਭਾ ਸੈਸ਼ਨ ਦਾ ਚੰਡੀਗੜ੍ਹ ਤੋਂ ਸਿੱਧਾ ਪ੍ਰਸਾਰਣ :-

ਪੰਜਾਬ ਵਿਧਾਨ ਸਭਾ ਤੋਂ ਜਸਟਿਸ ਰਣਜੀਤ ਸਿੰਘ ਰਿਪੋਰਟ ਤੇ ਬਹਿਸ ਦਾ #live ਟੈਲੀਕਾਸਟ… ਦੇਖੋ News18Punjab 'ਤੇਦੇਖੋ ਲਾਈਵ ਟੀਵੀ https://punjab.news18.com/live-tv/

Posted by News18 Punjab on Monday, August 27, 2018

About Time TV

Check Also

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ...

Leave a Reply

Your email address will not be published. Required fields are marked *