Breaking News
Home / Business / ਸ਼ਿਓਮੀ ਨੇ 3 Mi Max 3 ਸਮਾਰਟਫੋਨ ਤਾਈਵਾਨ ‘ਚ ਹੋਇਆ ਲਾਂਚ
ਸ਼ਿਓਮੀ ਨੇ 3 Mi Max 3 ਸਮਾਰਟਫੋਨ ਤਾਈਵਾਨ 'ਚ ਹੋਇਆ ਲਾਂਚ

ਸ਼ਿਓਮੀ ਨੇ 3 Mi Max 3 ਸਮਾਰਟਫੋਨ ਤਾਈਵਾਨ ‘ਚ ਹੋਇਆ ਲਾਂਚ

ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਤਾਈਵਾਨ ‘ਚ ਆਪਣਾ 3 (Mi Max 3) ਸਮਾਰਟਫੋਨ ਲਾਂਚ ਕਰ ਦਿੱਤਾ ਹੈ ਹੁਣ ਯੂਜ਼ਰਸ ਨੂੰ ਤਾਈਵਾਨ ਦੇ ਬਜ਼ਾਰ ‘ਚ ਵੱਡੀ ਬੈਟਰੀ ਫੈਬਲੇਟ ਸਾਈਜ਼ ਮੀ ਮੈਕਸ 3 ਸਮਾਰਟਫੋਨ ਮਿਲੇਗਾ । ਇਹ ਸਮਾਰਟਫੋਨ ਤਾਈਵਾਨ ਤੋਂ ਇੱਕ ਮਹੀਨਾ ਪਹਿਲਾਂ ਚੀਨ ‘ਚ ਮੀ ਬੈਂਡ 3 ਨਾਲ ਪੇਸ਼ ਕੀਤਾ ਗਿਆ ਸੀ ।ਇਸ ਸਮਾਰਟਫੋਨ ਦੇ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਲਈ ਰੱਖੀ ਗਈ ਹੈ।ਇਹ ਸਮਾਰਟਫੋਨ ਤਾਈਵਾਨ ‘ਚ 30 ਅਗਸਤ ਨੂੰ ਸ਼ਿਓਮੀ ਹੋਮ ਦੇ ਰਾਹੀ ਖਰੀਦਣ ਲਈ ਉਪਲੱਬਧ ਹੋਵੇਗਾ । ਯੂਜ਼ਰਸ ਇਸ ਨੂੰ ਸ਼ਿਓਮੀ ਦੀ ਆਧਿਕਾਰਤ ਵੈੱਬਸਾਈਟ ਅਤੇ ਸ਼ਿਓਮੀ ਸਟੋਰੀ ਅਤੇ ਪੀ.ਸੀ .ਹੋਮ ਦੇ ਰਾਹੀ ਖਰੀਦ ਸਕਦੇ ਹਨ। ਤਾਈਵਾਨ ‘ਚ ਇਸ ਸਮਾਰਟਫੋਨ ਦੀ ਵਿਕਰੀ 1 ਸਤੰਬਰ ਤੋਂ ਸ਼ੁਰੂ ਹੋਵੇਗੀ ।

ਸ਼ਿਓਮੀ ਮੀ ਮੈਕਸ 3 ਸਮਾਰਟਫੋਨ ਦੇ ਫੀਚਰਸ-ਇਸ ਸਮਾਟਫੋਨ ‘ਚ 6.9ਇੰਚ ਦੀ ਡਿਸਪਲੇਅ ਦਿੱਤੀ ਗਈ ਹੈ , ਜੋ ਕਿ ਐਸ .ਡੀ .636 ਚਿਪ ਨਾਲ ਪਾਵਰਡ ਹੈ । ਇਹ ਚਿਪ 14 ਐੱਨ. ਐੱਮ. ਤਕਨਾਲੋਜੀ ਪ੍ਰੋਸੈਸ ‘ਤੇ ਆਧਾਰਿਤ ਹੈ।ਇਸ ਸਮਾਰਟਫੋਨ ‘ਚ ਕੁਆਲਕਾਮ ਸਨੈਪਡੈ੍ਰਗਨ 660 ਚਿਪਸੈੱਟ ਮੌਜੂਦ ਹੈ । ਸ਼ਿਓਮੀ ਦਾ ਇਹ ਸਮਾਰਟਫੋਨ 6 ਜੀ.ਬੀ .ਰੈਮ ਅਤੇ 128 ਜੀ .ਬੀ . ਇੰਟਰਨਲ ਸਟੋਰੇਜ ਨਾਲ ਆਉਂਦਾ ਹੈ ਪਰ ਇਹ ਵੇਰੀਐਂਟ ਤਾਈਵਾਨ ਲਈ ਉਪਲੱਬਧ ਨਹੀ ਹੈ । ਪਾਵਰ ਬੈਕਅਪ ਲਈ ਸਮਾਰਟਫੌਨ ‘ਚ 5,500 ਐੱਮ .ਏ .ਐਚ . ਬੈਟਰੀ ਦਿੱਤੀ ਗਈ ਹੈ ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...