Breaking News
Home / Entertainment / Bollywood / ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ ‘ ਦਾ ਤੀਜਾ ਗੀਤ ਰਿਲੀਜ਼

ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ ‘ ਦਾ ਤੀਜਾ ਗੀਤ ਰਿਲੀਜ਼

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਅਦਕਾਰਾ ਸ਼ਰਧਾ ਅਤੇ ਸ਼ਾਹਿਦ ਕਪੂਰ ਦੀ ਫ਼ਿਲਮ ‘ ਬੱਤੀ ਗੁੱਲ ਮੀਟਰ ਚਾਲੂ ‘ ਜਲਦ ਰਿਲੀਜ਼ ਹੋਣ ਵਾਲੀ ਹੈ । ਹੁਣ ਹੀ ਫ਼ਿਲਮਦਾ ਨਵਾਂ ਗੀਤ ਜਾਰੀ ਕੀਤਾ ਗਿਆ ਹੈ । ਪੰਜਾਬੀ ਧੁਨ ਨਾਲ ਸਜੇ ਇਸ ਗੀਤ ‘ਚ ਸ਼ਾਹਿਦ ਕਪੂਰ ਨਾਲ ਸ਼ਾਹਿਦ ਕਪੂਰ ਦਾ ਜ਼ਬਰਦਸਤ ਡਾਂਸ ਦਿਖਾਈ ਦਿੱਤਾ ਹੈ । ਇਹ ਫ਼ਿਲਮ 21 ਸਤੰਬਰ ਨਮੂ ਰਿਲੀਜ਼ ਹੋ ਰਹੀ ਹੈ । ਫ਼ਿਲਮ ਦਾ ਗੀਤ ‘ ਹਾਰਡ ਹਾਰਡ ‘ ਨੂੰ ਕੋਰਿਓਗਰਾਫਰ ਗਣੇਸ਼ ਆਚਾਰੀਆ ਨੇ ਕੀਤਾ ਹੈ । ਇਸ ਗੀਤ ਨੂੰ ਮੀਕਾ ਸਿੰਘ , ਸੁਚੇਤ ਟੰਡਨ , ਪ੍ਰਕਿਰਤੀ ਕੱਕੜ ਨੇ ਗਾਇਆ ਹੈ । ਗੀਤ ਦੇ ਬੋ;ਲ ਸਿਧਾਰਥ – ਗਰਿਮਾ ਨੇ ਲਿਖੇ ਹਨ ਇਹ ਇੱਕ ਬੇਹਤਰੀਨ ਡਾਂਸ ਨੰਬਰ ਹੈ ਜਿਸ ਨੂੰ ਫ਼ਿਲਮ ‘ਚ ਕਰੈਡਿਟ ਰੋਲ ਵੇਲੇ ਹੀ ਦਿਖਾਇਆ ਜਾਵੇਗਾ ।

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...