Breaking News
Home / International / ਯੂਰਪੀ ਕਾਨਫਰੰਸ ਸਫ਼ਲਤਾ ਤੇ ਨਿਰਪੱਖਤਾ ਦੇ ਨਿਸ਼ਾਨ ਪਾਉਂਦੀ ਹੋਈ ਪੂਰਨ

ਯੂਰਪੀ ਕਾਨਫਰੰਸ ਸਫ਼ਲਤਾ ਤੇ ਨਿਰਪੱਖਤਾ ਦੇ ਨਿਸ਼ਾਨ ਪਾਉਂਦੀ ਹੋਈ ਪੂਰਨ

ਸਰੀ, 2 ਸਤੰਬਰ – ਸਾਹਿਤ ਸੁਰ-ਸੰਗਮ ਇਟਲੀ ਵੱਲੋਂ ਕਰਵਾਈ ਗਈ ਯੂਰਪੀ ਪੰਜਾਬੀ ਕਾਨਫਰੰਸ ਸਫ਼ਲਤਾ ਤੇ ਨਿਰਪੱਖਤਾ ਦੇ ਨਿਸ਼ਾਨ ਪਾਉਂਦੀ ਹੋਈ ਪੂਰਨ ਹੋਈ । ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਆਲਮੀ ਪੰਜਾਬੀ ਭਾਈਚਾਰੇ ਦੇ ਚਹੇਤਾ ਸੁੱਖੀ ਬਾਠ ਹੁਰ੍ਹਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਦਾ ਮੁਹਾਂਦਰਾ ਸ਼ਿੰਗਾਰਨ ਦੇ ਲਗਾਤਾਰ ਯਤਨਾਂ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *