Breaking News
Home / Entertainment / Bollywood / ‘ਕਬਤਕ ਰੋਕਗੇ ‘ ਵਿਿਗਆਪਨ ਦਾ ਸੋਸ਼ਲ ਮੀਡੀਆ ਤੇ ਬਣਿਆ ਮਜ਼ਾਕ …

‘ਕਬਤਕ ਰੋਕਗੇ ‘ ਵਿਿਗਆਪਨ ਦਾ ਸੋਸ਼ਲ ਮੀਡੀਆ ਤੇ ਬਣਿਆ ਮਜ਼ਾਕ …

‘ਕਬਤਕ ਰੋਕਗੇ ‘ ?ਇਹ ਛੋਟੇ ਪਰਦੇ ਦਾ ਸਭ ਤੋਂ ਜ਼ਿਆਦਾ ਪਸੰਦ ਕਰਨ ਵਾਲਾ ਲੋਕਪ੍ਰਰਿਯ ਰਿਐਲਟੀ ਸ਼ੋਅ ‘ਕੌਣ ਬਣੇਗਾ ਕਰੌੜਪਤੀ ‘ ਦੀ ਇਸ ਵਾਰ ਦੀ ਥੀਮ ਹੈ ।ਸ਼ੋਅ ਦੇ ਪ੍ਰਰੀਮੀਅਰ ‘ਚ ਹੀ ਹੋਸਟ ਅਮਿਤਾਭ ਬੱਚਨ ਦੇ ਪੋਸਟਰ ਲਗਾਏ ਗਏ ਹਨ। ਜਿਨਾਂ ਤੇ ਇਹ ਲਾਈਨ ਲਿਖੀ ਗਈ ਹੈ । ਇਸ ਦਾ ਹਾਸਾ ਉਸ ਸਮੇਂ ਬਣਿਆ ਜਦੋ ਇਸ ਸ਼ੋਅ ਦਾ ਇੱਕ ਪੋਸਟਰ ਸੁਲਭ ਟਾਇਲਟ ‘ਤੇ ਲਾ ਦਿੱਤਾ ਗਿਆ ।ਇਸ ਦੇ ਤਾਂ ਅਰਥ ਹੀ ਬਦਲ ਗਏ ਜਦੋ ਇਸ ਨੂੰ ਟਾਇਲਟ ਤੇ ਲਾ ਦਿੱਤਾ । ਜਦੋ ਇਸ ਨੂੰ ਕਿਸੇ ਨੇ ਦੇੀਖਆਂ ਤਾਂ ਇਸ ਫੌਟੋ ਨੂੰ ਹਰ ਪਾਸੇ ਸ਼ੇ੍ਰਅਰ ਕੀਤਾ ਤੇ ਵਾਇਰਲ ਹੋ ਰਹੀ ਹੈ ।

About Time TV

Check Also

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ...

Leave a Reply

Your email address will not be published. Required fields are marked *