Breaking News
Home / Entertainment / Bollywood / ਕੁਲਵਿੰਦਰ ਬਿੱਲਾ 28 ਸਤੰਬਰ ਨੂੰ ਲੈ ਕੇ ਆਂ ਰਹੇ ਨੇ ‘ਪ੍ਰਰਾਹੁਣਾ ‘ ਸਿਨਮੇ ਘਰਾਂ ‘ਚ

ਕੁਲਵਿੰਦਰ ਬਿੱਲਾ 28 ਸਤੰਬਰ ਨੂੰ ਲੈ ਕੇ ਆਂ ਰਹੇ ਨੇ ‘ਪ੍ਰਰਾਹੁਣਾ ‘ ਸਿਨਮੇ ਘਰਾਂ ‘ਚ

28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਰਹੁਣਾ ‘ ਦਾ ਪਹਿਲਾ ਗੀਤ ‘ਟਿੱਚ ਬਟਨ’ ਅੱਜ 4 ਵਜੇ ਪਿਲੀਜ਼ ਹੋਵੇਗਾ । ਇਸ ਦੀ ਜਾਣਕਾਰੀ ਖੁਦ ਕੁਲਵਿੰਦਰ ਨਾਲ ਵਾਮਿਕਾ ਗੱਬੀ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ ।ਕੁਲਵਿੰਦਰ ਬਿੱਲਾ ਦੀ ਸੁਰੀਲੀ ਆਵਾਜ਼ ‘ਚ ਇਸ ਗੀਤ ਨੂੰ ਰਿੱਕੀ ਖਾਨ ਨੇ ਲਿਿਖਆ ਹੈ । ਦੱਸਣਯੋਗ ਹੈ ਕਿ ਫਿਲਮ ‘ ਪ੍ਰਰਾਹੁਣਾ ‘ ਦੇ ਟਰੇਲਰ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ ਤੇ ਸੋਸ਼ਲ ਮੀਡੀਆ ਤੇ ਟਰੇਲਰ ਵਾਇਰਲ ਵੀ ਹੋ ਰਿਹਾ ਹੈ। ਪ੍ਰਸੰਸ਼ਕ ਇਸ ਟਰੇਲਰ ਨੂੰ ਯੂਟਿਊਬ ‘ਤੇ ਹੁਣ ਤੱਕ 3 ਮਿਲੀਅਨ ਤੋਂ ਵੱਧ ਵਾਰ ਦੇਖ ਚੁੱਕੇ ਹਨ । ਫਿਲਮ ਦੀ ਕਹਾਣੀ ਸੁਖਰਾਜ ਸਿੰਘ , ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੀ ਹੈ ।ਫਿਲਮ ਦਾ ਸੰਗੀਤ ਮਿਸਟਰ ਟੋਵ , ਮਿਊਜ਼ਿਕ ਨਸ਼ਾ ਤੇ ਦਿ ਬੌਸ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਧਰਮਬੀਰ ਭੰਗੂ , ਦੀਪ ਕੰਡਿਆਰਾ ਤੇ ਰਿੱਕੀ ਖਾਨ ਨੇ ਲਿਖੇ ਹਨ।ਫਿਲਮ ‘ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਹਨ ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *