Breaking News
Home / Business / ਸੈਮਸੰਗ ਗਲੈਕਸੀ 10 ‘ਚ ਦਿੱਤੀ ਜਾ ਸਕਦੀ ਹੈ ਐਡਵਾਂਸ ਟੈਕਨਾਲੋਜੀ ..

ਸੈਮਸੰਗ ਗਲੈਕਸੀ 10 ‘ਚ ਦਿੱਤੀ ਜਾ ਸਕਦੀ ਹੈ ਐਡਵਾਂਸ ਟੈਕਨਾਲੋਜੀ ..

ਗੈਜੇਟ ਡੈਸਕ – ਸੈਮਸੰਗ ਨੇ ਪਿਛਲੇ ਮਹੀਨੇ ਗਲੈਕਸੀ ਨੋਟ 9ਸਮਾਟਫੋਨ ਲਾਂਚ ਕੀਤਾ ਹੈ । ਕੰਪਨੀ ਗੈਲਕਸੀ ਐੱਸ 10 ਸਮਾਟਫੋਨ ਨੂੰ ਅਗਲੇ ਸਾਲ ਤੱਕ ਲਾਂਚ ਕਰ ਸਕਦੀ ਹੈ । ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ ‘ਚ ਕੰਪਨੀ ਕਈ ਐਡਵਾਂਸ ਫੀਚਰਸ ਅਤੇ ਟੈਕਨਾਲੋਜੀ ਲਿਆ ਸਕਦੀ ਹੈ । ਕਿਹਾ ਜਾ ਰਿਹਾ ਹੈ ਕਿ ਗਲੈਕਸੀ ਐੱਸ 10 ‘ਚ ਇੰਨ ਡਿਸਪਲੇਅ ਫਿੰਗਰਪਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ ।ਹਾਲਾਂਕਿ ਅਜੇ ਇਸ ਨਵੇਂ ਸਮਾਰਟਫੋਨ ਨੂੰ ਲੈ ਕੇ ਸਿਰਫ ਅਫਵਾਹਾਂ ਹੀ ਆਂ ਰਹੀਆਂ ਹਨ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਇਸ ਸਮਾਰਟਫੋਨ ‘ਚ ਸੈਮਸੰਗ ਖੁਦ ਦੀ ਫਿੰਗਰਪ੍ਰਰਿੰਟ ਅਥੈਂਟਿਕੇਸ਼ਨ ਟੈਕਨਾਲੋਜੀ ਦੇਵੇਗੀ ।ਸੈਮਸੰਗ ਨੂੰ ਇਸ ਟੈਕਨਾਲੋਜੀ ਨੂੰ ਪਰੋਵਾਈਡ ਕਰਾਉਣ ਤੋਂ ਇਲਾਵਾ ਕੁਆਲਕਾਮ ਤਾਈਵਾਨ ਦੀ ਕੰਪੋਨੈਂਟ ਸਪਲਾਇਰ ਕੰਪਨੀ ਜਨਰਲ ਇੰਟਰਫੇਸ ਸਲਿਊਸ਼ਨ ਦੇ ਨਾਲ ਵੀ ਕੰਮ ਕਰ ਰਹੀ ਹੈ ।

About Time TV

Check Also

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ...

Leave a Reply

Your email address will not be published. Required fields are marked *