Breaking News
Home / India / 464 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤ ਸੰਕਟ ‘ਚ

464 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤ ਸੰਕਟ ‘ਚ

ਭਾਰਤ ਇੰਗਲੈਂਡ ਵਿਚਕਾਰ ਚੱਲ ਰਹੀ ਟੈਸਟ ਸੀਰੀਜ਼ ‘ਚ ਆਪਣੇ ਕੈਰੀਅਰ ਦਾ ਆਖਰੀ ਮੈਂਚ ਖੇਡ ਰਹੇ ਇੰਗਲੈਂਡ ਦੇ ਬੱਲੇਬਾਜ਼ ਐਲਿਸਟੀਅਰ ਕੁਕ ਨੇ ਜਸਪ੍ਰੀਤ ਬੁਮਰਾਹ ਦਾ ਧੰਨਵਾਦ ਕੀਤਾ ਕੁਕ ਦਾ ਕਹਿਣਾ ਹੈ ਕਿ ਤੇਜ਼ ਗੇਂਦਬਾਜ਼ ਬੁਮਰਾਹ ਦੇ ਓਵਰਥ੍ਰੋਅ ਕਾਰਨ ਹੀ ਆਪਣੇ ਕਰੀਅਰ ਦੀ ਆਖਰੀ ਪਾਰੀ ਵਿਚ ਸੈਂਕੜਾ ਪੂਰਾ ਕੀਤਾ ਜਿਸ ਕਾਰਨ ਉਹ ਕੁੱਝ ਮੁਸ਼ਕਿਲ ਹਾਲਾਤਾਂ ਤੋਂ ਬੱਚ ਗਿਆ ਹੈ।ਉਧਰ ਦੂਜੇ ਪਾਸੇ ਇੰਗਲੈਂਡ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ ਦੇ ਆਖਰੀ ਮੈਚ ਵਿੱਚ ਭਾਰਤ ਦੇ ਖਿਲਾਫ ਆਪਣੀ ਹਾਲਤ ਮਜਬੂਤ ਕਰ ਲਈ ਹੈ । ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ 58 ਦੌੜਾਂ ਦੇ ਸਕੋਰ ਉੱਤੇ ਸਿਖਰ ਦੇ ਆਪਣੇ ਤਿੰਨ ਬੱਲੇਬਾਜ਼ ਗੁਆ ਦਿੱਤੇ ਹਨ ।ਕੇ.ਐਲ ਰਾਹੁਲ 46 ਅਤੇ ਅਜਿੰਕੇ ਰਹਾਣੇ 10 ਦੌੜਾਂ ਬਣਾਕੇ ਨਾਬਾਦ ਪਵਿਿਲਅਨ ਪਰਤੇ । ਭਾਰਤ ਹੁਣ 464 ਦੌੜਾਂ ਦੇ ਟੀਚੇ ਤੋਂ 406 ਦੌੜਾਂ ਦੂਰ ਹੈ ਅਤੇ ਉਸਦੇ ਕੋਲ ਸੱਤ ਵਿਕਟਾਂ ਬਾਕੀ ਹਨ ।

 

 

About Time TV

Check Also

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

ਪਤੀ ਦੀ ਕੁੱਟਮਾਰ ਨੇ ਗੁਰਸਿੱਖ ਮਾਡਲ ਨੂੰ ਭੇਜਿਆ ਹਸਪਤਾਲ

Amritsar : ਮਾਮੂਲੀ ਤਕਰਾਰ ਦੇ ਚਲਦੇ ਗੁਰਸਿੱਖ ਪਤਨੀ ਦੀ ਆਪਣੇ ਪਤੀ ਨਾਲ ਸ਼ਨੀਵਾਰ ਰਾਤ ਨੂੰ ...