Breaking News
Home / Breaking News / ਐਪਲ ਨੇ ਦੋ ਫਿਲਮਾਂ ਦੀ ਡੀਲ਼ ਕਰਕੇ ਫਿਲਮ ਇੰਡਸਟਰੀ ‘ਚ ਰੱਖਿਆ ਕਦਮ ..

ਐਪਲ ਨੇ ਦੋ ਫਿਲਮਾਂ ਦੀ ਡੀਲ਼ ਕਰਕੇ ਫਿਲਮ ਇੰਡਸਟਰੀ ‘ਚ ਰੱਖਿਆ ਕਦਮ ..

ਅਮਰੀਕਾ ਦੀ ਟੈੱਕ ਕੰਪਨੀ ਐਪਲ ਹੈਡਸੈੱਟਾਂ ਨੂੰ ਨਵੀਂ ਤਕਨੀਕ ਨਾਲ ਪੇਸ਼ ਕਰਨ ਤੋਂ ਬਾਅਦ ਹੁਣ ਫਿਲਮ ਇੰਡਸਟਰੀ ‘ਚ ਕਦਮ ਰੱਖ ਰਹੀ ਹੈ । ਬਲੂਮਬਰਗਦੀ ਰਿਪੋਟਰ ਮੁਤਾਬਕ ਐਪਲ ਲੰਿਕ ਇਿਸ ਹਫਤੇ ਦੋ ਫਿਲਮਾਂ ‘ਤੇ ਡੀਲ ਕਰ ਕੇ ਅੰਤਿਮ ਰੂਪ ਦਿੱਤਾ  ਹੈ । ਜੋ ਕਿ ਅੇਂੀਮੇਟਿਡ ਅਤੇ ਡਾਕੂਮੈਂਟਰੀ ਫਿਲਮਾਂ ਹਨ । ਇਹ ਦੋਵੇਂ ਫਿਲਮਾਂ ਪਰਿਵਾਰਿਕ ਅਧਾਰਿਤ ਹਨ । ਸਿਨੇਮਾ ਦੀ ਦੁਨੀਆ ‘ਚ ਕੰਜ਼ਿਊਮਰ ਇਲੈਕਟਰੋਨਿਕ ਕੰਪਨੀ ਐਪਲ ਨੂੰ ਹੁਣ ਕਾਰਟੂਨ ਸੈਲੂਨ ਤੋਂ ਅੇਂੀਮੇਟਿਡ ਫਿਲਮ ਵੁਲਡਫਵਾਕਰਜ਼ ਦਾ ਅਧਿਕਾਰ ਮਿਲਦੇ ਹੀ ਫਿਲਮ ਦੇ ਡਾਇਰੈਕਟਰ ਮੇਲੁਸਾਈਟ ਨੇ ਟੱਵਿਟਰ ਰਾਹੀ ਜਾਣਕਾਰੀ ਦਿੱਤੀ ਹੈ ਕਿ ” ਐਪਲ ਨੇ ਕਾਰਟੂਨ ਸੈਲੂਨ ਦੇ ਵੁਲਫਵਾਲਕਰ ਦਾ ਅਧਿਕਾਰ ਪ੍ਰਾਪਤ ਕਰ ਲਿਆ ਹੈ ।”ਇਸ ਫਿਲਮ ‘ਚ ਰਾਬਿਨ ਨਾਮਕ ਇੱਕ ਨੌਜਵਾਨ ਸ਼ਿਕਾਰੀ ਦੀ ਕਹਾਣੀ ਦੱਸਦੀ ਹੈ ਕਿ ਜੋ ਭੈੜੀਏ ਦੇ ਆਖਿਰੀ ਪੈਕ ਨੂੰ ਖਤਮ ਕਰਨ ਦੇ ਲਈ ਆਂਪਣੇ ਪਿਤਾ ਦੇ ਨਾਲ ਆਇਰਲੈਂਡ ਜਾਂਦਾ ਹੈ ਪਰ ਰਾਬਿਨ ਨੂੰ ਮੇਬ ਨਾਂ ਦੀ ਇਕ ਜੰਗਲੀ ਮੂਲ ਲੜਕੀ ਨੂੰ ਬਚਾਉਦਾ ਹੈ ।ਉਸਨੂੰ ਦੀ ਖੋਜ ਕੀਤੀ ਹੈ ੳਤੇ ਹੁਣ ਉਸ ਨੂੰ ਬਰਬਾਦ ਕਰਨ ‘ਚ ਲੱਗੀ ਹੈ । ਇਸ ਤਰਾਂ੍ਹ ਫਿਲਮ ਇੱਕ ਵਿਿਸ਼ਟ ਗਰਾਫਿਕ ਰੂਪ ਪੇਸ਼ ਹੋਵੇਗੀ ਜੋ ਇਸ ਦੀ ਕਹਾਣੀ ਦੇ ਵਿਿਸ਼ਆਂ ਅਤੇ ਮੁਲਾਂ ਨੂੰ ਮਜਬੂਤ ਕਰਦੀ ਹੈ ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *