Breaking News
Home / Breaking News / ਪਟਿਆਲਾ ਦੀ ਤੈਰਾਕੀ ਦੀ ਖਿਡਾਰਨ ਮਨਲੀਨ ਕੌਰ ਦੀ ਮੌਤ ਹਸਪਤਾਲ ਤੇ ਲਗਾਏ ਦੋਸ਼

ਪਟਿਆਲਾ ਦੀ ਤੈਰਾਕੀ ਦੀ ਖਿਡਾਰਨ ਮਨਲੀਨ ਕੌਰ ਦੀ ਮੌਤ ਹਸਪਤਾਲ ਤੇ ਲਗਾਏ ਦੋਸ਼

ਪਟਿਆਲਾ (ਅਮਰਜੀਤ ਸਿੰਘ )- ਪਟਿਆਲਾ ਵਿਖੇ ਐੱਨ ਸੀ. ਸੀ. ਦੀ ਸੀ.ਸਰਟੀਫਿਕੇਟ ਕੈਡਿਟ ਅਤੇ ਤੈਰਾਕੀ ਵਿਚ ਕੌਮੀ ਖਿਡਾਰਨ 22 ਸਾਲਾ ਮਨਲੀਨ ਕੌਰ ਦੀ ਸਹਾਰਾ ਹਸਪਤਾਲ ਵਿਖੇ ਇਲਾਜ ਦੌਰਾਨ ਹੋਈ ਮੌਤ ।

ਇਸ ਮੌਤ ਦਾ ਕਾਰਨ ਪਰਿਵਾਰ ਨੇ ਹਸਪਤਾਲ ਦੇ ਡਾਕਟਰ ਨੂੰ ਕਿਹਾ ਹੈ ਕਿ ਉਹਨਾਂ ਨੇ ਗਲਤ ਟੀਕਾ ਲਗਾ ਦਿੱਤਾ ਸੀ ਜਿਸ ਕਾਰਨ ਮਨਲੀਨ ਕੌਰ ਦੀ ਮੌਤ ਹੋਈ ਹੈ ।ਮ੍ਰਿਤਕ ਮਨਲੀਨ ਪਟਿਆਲਾ ਦੇ ਆਨੰਦ ਨਗਰ ਦੀ ਵਸਨੀਕ ਉੱਥੇ ਹੀ ਪੁਲਿਸ ਨੇ ਮ੍ਰਿਤਕਾ ਮਨਲੀਨ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ।ਪੁਲਿਸ ਕੱਲ ਡਾਕਟਰਾ ਦੇ ਬੋਰਡ ਤੋਂ ਕਰਵਾਏਗੀ ਮਨਲੀਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ।

About Time TV

Check Also

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ...

Leave a Reply

Your email address will not be published. Required fields are marked *