Breaking News
Home / Breaking News / 120 ਸਾਲ ਬਾਅਦ ਗਨੇਸ਼ ਚਤੁਰਥੀ ‘ਤੇ ਬਣ ਰਿਹੈ ਅਨੋਖਾ ਯੋਗ..

120 ਸਾਲ ਬਾਅਦ ਗਨੇਸ਼ ਚਤੁਰਥੀ ‘ਤੇ ਬਣ ਰਿਹੈ ਅਨੋਖਾ ਯੋਗ..

ਰਿੱਧੀ ਸਿੱਧੀ ਦੇ ਮਾਲਕ ਅਤੇ ਭਗਤਾਂ ਦੇ ਦੁੱਖ ਦੂਰ ਕਰਨ ਵਾਲੇ ਭਗਵਾਨ ਗਣੇਸ਼ ਦਾ ਅੱਜ ਜਨਮ ਦਿਨ ਜਾਣੀ ਕਿ ਗਨੇਸ਼ ਚਤੁਰਥੀ ਹੈ।ਇਸ ਤਿਉਹਾਰ ਨੂੰ ਦੇਸ਼ ਭਰ ਵਿੱਚ ਖਾਸ ਤੌਰ ‘ਤੇ ਮਹਾਰਾਸ਼ਟਰ ਅਤੇ ਮੱਧ‍ ਪ੍ਰਦੇਸ਼ ਵਿੱਚ ਬੇਹੱਦ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ।10 ਦਿਨ ਤੱਕ ਚੱਲਣ ਵਾਲਾ ਇਹ ਉਤਸਵ ਗਨੇਸ਼ ਚਤੁਰਥੀ ਤੋਂ ਸ਼ੁਰੂ ਹੋਕੇ ਅਨੰਤ ਚੌਂਦੇਂ ਵਾਲੇ ਦਿਨ ਸਮਾਪਤ ਹੁੰਦਾ ਹੈ ।ਚਤੁਰਥੀ ਉਤਸਵ 13 ਸਤੰਬਰ ਤੋਂ ਸ਼ੁਰੂ ਹੋਕੇ 23 ਸਤੰਬਰ ਤੱਕ ਚੱਲੇਗਾ ।ਪਰ ਇਸ ਵਾਰ ਖਾਸ ਗੱਲ ਇਹ ਹੈ ਕਿ 13 ਸਤੰਬਰ ਨੂੰ ਹੀ ਗੁਰੂ – ਸਵਾਤੀ ਯੋਗ ਵੀ ਬਣ ਰਿਹਾ ਹੈ ।ਜੋਤਿਸ਼ ਸ਼ਾਸਤਰੀਆਂ ਦੇ ਮੁਤਾਬਕ ਇਹ ਅਤਿਅੰਤ ਅਨੋਖਾ ਅਤੇ ਸ਼ੁਭ ਯੋਗ ਕਰੀਬ 120 ਸਾਲ ਦੇ ਬਾਅਦ ਬਣਨ ਜਾ ਰਿਹਾ ਹੈ।

 

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *