Breaking News
Home / Health / ਜਾਣੋ ਦੁੱਧ ਦੇ ਇਹਨਾਂ ਫਾਇਦਿਆ ਦੇ ਬਾਰੇ ….

ਜਾਣੋ ਦੁੱਧ ਦੇ ਇਹਨਾਂ ਫਾਇਦਿਆ ਦੇ ਬਾਰੇ ….

ਦੁੱਧ ਇੱਕ ਅਜਿਹੀ ਚੀਜ਼ ਹੈ ਜਿਸ ਦਾ ਇਸਤੇਮਾਲ ਹਰ ਇਨਸਸਾਨ ਜਾਂ ਇੰਝ ਆਖ ਦਿਉ ਕੀ ਵਰਗ ਦਾ ਇਨਸਾਨ ਕਰਦਾ ਹੈ ਅਤੇ ਹਰ ਇੱਕ ਵਿਅਕਤੀ ਇਸ ਦਾ ਇਸਤੇਮਾਲ ਵੱਖਰੇ ਵੱਖਰੇ ਢੰਗ ਨਾਲ ਕਰਦਾ ਹੈ । ਆਮ ਤਾਂ ਦੁੱਧ ਦਾ ਇਸਤੇਮਾਲ ਸਿਹਤ ਦੇ ਫਾਇਦਿਆ ਲਈ ਹੁੰਦਾ ਹੈ । ਪਰ ਤੁਹਾਨੰੁ ਕੱਚੇ ਦੁੱਧ ਦੇ ਫਾਇਦਿਆ ਦੇ ਬਾਰੇ ਪਤਾ ਹੋਵੇਗਾ ।ਅੱਜ ਅਸੀਂ ਤੁਹਾਨੂੰ ਕੱਚੇ ਦੁੱਧ ਦੇ ਕੁੱਝ ਅਜਿਹੇ ਫ਼ਾਇਦੇ ਤੁਹਾਨੂੰ ਦੱਸਾਂਗੇ ਜਿਸ ਦੇ ਬਾਰੇ ਵਿੱਚ ਬਹੁਤ ਘੱਟ ਲੋਕ ਹੀ ਜਾਣਦੇ ਹਨ, ਤਾਂ ਚੱਲੋ ਜਾਣ ਲੈਂਦੇ ਹਾਂ ਉਨ੍ਹਾਂ ਬਾਰੇ

ਚਿਹਰੇ ਦੀ ਗੰਦਗੀ ਕਰੇ ਸਾਫ਼ — ਜਦੋਂ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤਦ ਸਾਡੇ ਚਿਹਰੇ ਉੱਤੇ ਧੂੜ ਮਿੱਟੀ ਜਮ੍ਹਾ ਹੋ ਜਾਂਦੀ ਹੈ ਪਰ ਜੇਕਰ ਅਸੀਂ ਰਾਤ ਦੇ ਸਮੇਂ ਕੱਚੇ ਦੁੱਧ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰਾਂਗੇ ਤਾਂ ਸਾਨੂੰ ਕਦੇ ਵੀ ਚਿਹਰੇ ਵਿੱਚ ਦਾਗ਼ ਧੱਬਿਆਂ ਦੀ ਸਮੱਸਿਆ ਨਹੀਂ ਹੋਵੇਗੀ। ਇਸ ਦੇ ਲਈ ਤੁਸੀਂ ਥੋੜ੍ਹੀ ਜਿਹੀ ਰੂੰ ਲਓ ਅਤੇ ਉਸ ਨੂੰ ਕੱਚੇ ਦੁੱਧ ਵਿੱਚ ਡੁੱਬੋ ਕੇ ਉਸ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰੋ।ਇਸ ਤਰਾਂ੍ਹ ਦੁੱਧ ਦਾ ਇਸਤੇਮਤਾਲ ਕਰਨ ਦੇ ਨਾਲ ਤੁਸੀ ਚਿਹਰੇ ਨੂੰ ਪੂਰਾ ਸਾਫ ਕਰ ਸਕਦੇ ਹਾਂ । ਚਿਹਰੇ ਤੇ ਭਾਵੇ ਕਿੰਨੀ ਪੁਰਾਣੀ ਗੰਦਗੀ ਹੀ ਕਿਉਂ ਨਾ ਹੋਵੇ ਸਾਫ ਹੋ ਜਾਂਦੀ ਹੈ ।

ਬੁੱਢਾ ਨਾ ਹੋਣ ਦੇ — ਜੇਕਰ ਤੁਸੀਂ ਕੱਚੇ ਦੁੱਧ ਨੂੰ ਸ਼ਹਿਦ ਵਿੱਚ ਮਿਲਾ ਕੇ ਆਪਣੇ ਚਿਹਰੇ ਉੱਤੇ ਲਗਾਉਗੇ ਤਾਂ ਤੁਹਾਡਾ ਚਿਹਰਾ ਸਾਲੋਂ ਸਾਲ ਤੱਕ ਜਵਾਨ ਵਿਖੇਗਾ ਅਤੇ ਨਾਲ ਹੀ ਤੁਹਾਡੀ ਰੁੱਖੀ ਤਵਚਾ ਫਿਰ ਤੋਂ ਚਮਕੇਗੀ ਅਤੇ ਕੋਮਲ ਦਿੱਖਣ ਲੱਗੇਗੀਦਾਗ਼ – ਧੱਬਿਆਂ ਨੂੰ ਮਿਟਾਏ — ਕੱਚੇ ਦੁੱਧ ਵਿੱਚ ਅਜਿਹੇ ਕਮਾਲ ਦੇ ਗੁਣ ਮੌਜੂਦ ਹੁੰਦੇ ਹਨ, ਜੋ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਤੁਹਾਡੇ ਚਿਹਰੇ ਤੋਂ ਦਾਗ਼ -ਧੱਬਿਆਂ ਨੂੰ ਬੜੀ ਹੀ ਆਸਾਨੀ ਨਾਲ ਦੂਰ ਕਰ ਦਿੰਦੇ ਹਨ।ਵਾਲਾਂ ਦਾ ਝੜਨਾ — ਜੇਕਰ ਤੁਸੀਂ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੱਚੇ ਦੁੱਧ ਵਿੱਚ ਆਂਡਾ ਮਿਲਾ ਕੇ ਆਪਣੇ ਵਾਲਾਂ ਵਿੱਚ ਲਗਾਓ ਅਤੇ ਫਿਰ ਦੋ ਘੰਟੇ ਬਾਅਦ ਧੋ ਲਓ। ਅਜਿਹਾ ਕੁੱਝ ਦਿਨ ਕਰਨ ਨਾਲ ਹੀ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਤੇ ਵਾਲ ਸਿਹਤਮੰਦ ਰਹਿਣਗੇ

 

 

 

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...