Breaking News
Home / News / ਨਿਸ਼ਾਨੇਬਾਜ਼ੀ ‘ਚ ਗੁਰਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

ਨਿਸ਼ਾਨੇਬਾਜ਼ੀ ‘ਚ ਗੁਰਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

14 ਸਤੰਬਰ (ਸੁਖਵਿੰਦਰ ਸ਼ੇਰਗਿੱਲ) ਬੀਤੇ ਕੁੱਝ ਸਮੇਂ ਤੋਂ ਖੇਡ ਦੀ ਦੁਨੀਆਂ ਤੋਂ ਭਾਰਤ ਨੂੰ ਚੰਗੀਆਂ ਸਮਾਚਾਰ ਮਿਲ ਰਹੀਆਂ ਹਨ ਹੁਣ ਤਾਜ਼ਾ ਖ਼ਬਰ ਦੱਖਣੀ ਕੋਰੀਆ ਦੇ ਚਾਂਗਵਾਨ ਤੋਂ ਆ ਰਹੀ ਹੈ ।

ਜਿੱਥੇ ਚੱਲ ਰਹੀ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਨੇ ਅੱਜ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਰਤ ਦੇ ਦੋ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਵੀ ਸੋਨ ਤਗਮੇ ਹਾਸਿਲ ਕੀਤੇ ਹਨ ਅਤੇ ਭਾਰਤ ਇਸ ਪ੍ਰਤੀਯੋਗਤਾ ‘ਚ 24 ਤਗਮਿਆਂ ਨਾਲ ਚੋਥੇ ਸਥਾਨ ਤੇ ਬਣਿਆ ਹੋਇਆ ਹੈ ।

 

About Time TV

Check Also

ਆਪ ਨੇ ਅਸਤੀਫਿਆਂ ਦੇ ਡਰੋਂ ਬਦਲੀ ਰਣਨੀਤੀ

 ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ...