Breaking News
Home / News / ਵਿਦਿਆਰਥਣ ਦੇ ਮੂੰਹ ‘ਤੇ ਨੌਜਵਾਨਾ ਨੇ ਸੁੱਟਿਆ ਤੇਜ਼ਾਬ

ਵਿਦਿਆਰਥਣ ਦੇ ਮੂੰਹ ‘ਤੇ ਨੌਜਵਾਨਾ ਨੇ ਸੁੱਟਿਆ ਤੇਜ਼ਾਬ

14 ਸਤੰਬਰ, ਅਜਨਾਲਾ- ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਚੋਂ ਸਮਾਜ ਨੂੰ ਸ਼ਰਮਸਾਰ ਕਰ ਦੇਣੀ ਵਾਲੀ ਖ਼ਬਰ ਮਿਲਦੀ ਹੀ ਰਹਿੰਦੀ ਹੈ ਹੁਣ ਇਸ ਕੜੀ ‘ਚ ਪੰਜਾਬ ਦੇ ਅਜਨਾਲਾ ਦਾ ਨਾਂਅ ਸ਼ਾਮਿਲ ਹੋਇਆ ਹੈ । ਜਿੱਥੇ ਅੱਜ ਕਾਲਜ ‘ਚੋਂ ਪੜ੍ਹ ਕੇ ਵਾਪਿਸ ਪਰਤ ਰਹੀ ਵਿਿਦਆਰਥਣ ਦੇ ਮੂੰਹ ਤੇ ਨੌਜਵਾਨਾ ਨੇ ਤੇਜ਼ਾਬ ਸੁੱਟਿਆ ਹੈ ।ਜ਼ਿਕਰਯੋਗ ਹੈ ਕਿ ਵਿਿਦਆਰਥਣ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

About Time TV

Check Also

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ...

Leave a Reply

Your email address will not be published. Required fields are marked *