Breaking News
Home / national / ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਦਾ ਵੱਡਾ ਫੈਸਲਾ

14 ਸਤੰਬਰ,(ਸੁਖਵਿੰਦਰ ਸ਼ੇਰਗਿੱਲ)ਦਹੇਜ ਪੀੜਤ ਮਾਮਲੇ ‘ਚ ਤੁਰੰਤ ਗ੍ਰਿਫ਼ਤਾਰ ‘ਤੇ ਰੋਕ ਖ਼ਿਲਾਫ਼ ਦਰਜ਼ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅੱਜ ਅਹਿਮ ਫ਼ੈਸਲਾ ਸੁਣਾਇਆ ਹੈ ।ਮੁੱਖ ਜੱਜ ਦੀਪਕ ਮਿਸ਼ਰਾ ਜਸਟਿਸ ਏ.ਐਮ ਖਾਨਵਿਲਕਰ ਅਤੇ ਜਸਟਿਸ ਡੀ.ਵਾਈ ਚੰਦਰਚੁਹੜ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਬੈਠਕ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਦੀ ਜਾਂਚ ਦੇ ਲਈ ਕਮੇਟੀ ਦੀ ਜ਼ਰੂਰਤ ਨਹੀਂ ਹੈ ਪੁਲਿਸ ਨੂੰ ਜ਼ਰੂਰੀ ਲੱਗੇ ਤਾਂ ਉਹ ਆਰੋਪੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ।

About Time TV

Check Also

ਗਣਤੰਤਰ ਦਿਵਸ ਮੌਕੇ ਝਲਕੀਆਂ ਵਿਚ ਕੀ ਹੋਏਗਾ ਪੰਜਾਬ ਦਾ ਥੀਮ ?

ਗਣਤੰਤਰ ਦਿਵਸ ਮੌਕੇ ਝਲਕੀਆਂ ਵਿਚ ਕੀ ਹੋਏਗਾ ਪੰਜਾਬ ਦਾ ਥੀਮ ?

ਨਵੀਂ ਦਿੱਲੀ, 22 ਜਨਵਰੀ 2019 – ਇਸ ਸਾਲ ਗਣਤੰਤਣ ਦਿਵਸ ਮੌਕੇ ਹੋਣ ਵਾਲੀਆਂ ਝਾਕੀਆਂ ਦਾ ਮਹਾਤਮਾ ...