Breaking News
Home / Entertainment / Bollywood / ਦੇਖੋ ਇਸ ਅਦਾਕਾਰਾ ਦੀ ਜਿਮ ਦੇ ਬਾਹਰ ਹੌਟ ਲੱੁਕ …

ਦੇਖੋ ਇਸ ਅਦਾਕਾਰਾ ਦੀ ਜਿਮ ਦੇ ਬਾਹਰ ਹੌਟ ਲੱੁਕ …

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਕਸਰ ਆਪਣੀ ਫਿਟਨੈੱਸ ਅਤੇ ਖੂਬਸੂਰਤੀ ਕਰਕੇ ਚਰਚਾ ‘ਚ ਰਹਿੰਦੀ ਹੈ । ਹਾਲ ਹੀ ‘ਚ ਕਰੀਨਾ ਨੂੰ ਜਿਮ ਦੇ ਬਾਹਰ ਦੇਖਿਆਂ ਗਿਆ ।

ਦਰਅਸਲ , ਕਰੀਨਾ ਇਹਨੀ ਦਿਨੀ ਜਿਮ ‘ਚ ਖੂਬ ਪਸੀਨਾ ਵਹਾ ਰਹੀ ਹੈ । ਇਹਂਾਂ ਤਸਵੀਰਾਂ ‘ਚ ਕਰੀਨਾ ਸਪੋਰਟੀ ਲੁੱਕ ‘ਚ ਕਾਫੀ ਹੌਟ ਲੱਗ ਰਹੀ ਹੈ ।ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈ , ਜਦੋਂ ਉਹ ਜਿਮ ‘ਚ ਬਾਹਰੋ ਨਿਕਲ; ਰਹੀ ਸੀ । ਅਜਿਹੀ ਪਹਿਲੀ ਵਾਰ ਨਹੀ ਹੈ । ਇਸ ਤੋਂ ਪਹਿਲਾ ਵੀ ਕਰੀਨਾ ਨੂੰ ਕਈ ਵਾਰ ਜਿਮ ਦੇ ਬਾਹਰ ਕੈਮਰੇ ‘ਚ ਕੈਦ ਕੀਤਾ ਜਾ ਚੁੱਕਾ ਹੈ

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *