Breaking News
Home / Breaking News / ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸਜੈਂਡਰ ਦੇ ਜੀਵਨ ‘ਤੇ ਬਣੀ ਫ਼ਿਲਮ ‘Admitted ‘

ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸਜੈਂਡਰ ਦੇ ਜੀਵਨ ‘ਤੇ ਬਣੀ ਫ਼ਿਲਮ ‘Admitted ‘

ਤਕਰੀਬਨ ਤਿੰਨ ਸਾਲ ਪਹਿਲਾਂ, ਟਰਾਂਸਜੈਂਡਰ ਧਨੰਜੇ ਚੌਹਾਨ ਨੇ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਟਰਾਂਸਜੈਂਡਰ ਸਟੂਡੈਂਟ ਬਣ ਕੇ ਇਤਿਹਾਸ ਰੱਚ ਦਿੱਤਾ ਸੀ। ਧਨੰਜੇ ਨੇ ਉਸ ਸਮੇਂ ਹਿਊਮਨ ਰਾਈਟਸ ਦੇ ਮਾਸਟਰਸ ਵਿੱਚ ਦਾਖਲਾ ਲਿਆ ਸੀ। ਤਿੰਨ ਸਾਲਾਂ ਬਾਅਦ ਅੱਜ ਪੰਜਾਬ ਯੂਨੀਵਰਸਿਟੀ ਵਿੱਚ 5 ਟਰਾਂਸਜੈਂਡਰ ਸਟੂਡੈਂਟ ਪੜ੍ਹਦੇ ਨੇ। ਤਕਰੀਬਨ ਤਿੰਨ ਸਾਲ ਪਹਿਲਾਂ, ਟਰਾਂਸਜੈਂਡਰ ਧਨੰਜੇ ਚੌਹਾਨ ਨੇ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਟਰਾਂਸਜੈਂਡਰ ਸਟੂਡੈਂਟ ਬਣ ਕੇ ਇਤਿਹਾਸ ਰੱਚ ਦਿੱਤਾ ਸੀ।ਧਨੰਜੇ ਨੇ ਉਸ ਸਮੇਂ ਹਿਊਮਨ ਰਾਈਟਸ ਦੇ ਮਾਸਟਰਸ ਵਿੱਚ ਦਾਖਲਾ ਲਿਆ ਸੀ। ਤਿੰਨ ਸਾਲਾਂ ਬਾਅਦ ਅੱਜ ਪੰਜਾਬ ਯੂਨੀਵਰਸਿਟੀ ਵਿੱਚ 5 ਟਰਾਂਸਜੈਂਡਰ ਸਟੂਡੈਂਟ ਪੜ੍ਹਦੇ ਨੇ।ਤਕਰੀਬਨ ਤਿੰਨ ਸਾਲ ਪਹਿਲਾਂ, ਟਰਾਂਸਜੈਂਡਰ ਧਨੰਜੇ ਚੌਹਾਨ ਨੇ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਟਰਾਂਸਜੈਂਡਰ ਸਟੂਡੈਂਟ ਬਣ ਕੇ ਇਤਿਹਾਸ ਰੱਚ ਦਿੱਤਾ ਸੀ। ਧਨੰਜੇ ਨੇ ਉਸ ਸਮੇਂ ਹਿਊਮਨ ਰਾਈਟਸ ਦੇ ਮਾਸਟਰਸ ਵਿੱਚ ਦਾਖਲਾ ਲਿਆ ਸੀ।ਤਿੰਨ ਸਾਲਾਂ ਬਾਅਦ ਅੱਜ ਪੰਜਾਬ ਯੂਨੀਵਰਸਿਟੀ ਵਿੱਚ 5 ਟਰਾਂਸਜੈਂਡਰ ਸਟੂਡੈਂਟ ਪੜ੍ਹਦੇ ਨੇ।ਚੰਡੀਗੜ੍ਹ ਦੇ ਡਾਇਰੈਕਟਰ ਓਜਸਵੀ ਸ਼ਰਮਾ ਨੇ 45 ਸਾਲਾਂ ਦੇ ਧਨੰਜੇ ਚੌਹਾਨ ਦੀ ਜਿੰਦਗੀ ”Admitted’ਨਾਮ ਦੀ ਫਿਲਮ ਬਣਾਈ ਹੈ। ਓਜਸਵੀ ਇਸ ਤੋਂ ਪਹਿਲਾਂ 20 ਫ਼ਿਲਮਾਂ ਬਣਾ ਚੁੱਕੇ ਹਨ ਜਿਨ੍ਹਾਂ ਨੂੰ ਵੱਖ-ਵੱਖ ਫਿਲਮ ਫੈਸਟਿਵਲਸ ਵਿੱਚ ਦਿਖਾਇਆ ਜਾ ਚੁੱਕਿਆ ਹੈ। ਚੰਡੀਗੜ੍ਹ ਦੇ ਡਾਇਰੈਕਟਰ ਓਜਸਵੀ ਸ਼ਰਮਾ ਨੇ 45 ਸਾਲਾਂ ਦੇ ਧਨੰਜੇ ਚੌਹਾਨ ਦੀ ਜਿੰਦਗੀ ‘ਤੇ  ਨਾਮ ਦੀ ਫਿਲਮ ਬਣਾਈ ਹੈ।

ਓਜਸਵੀ ਇਸ ਤੋਂ ਪਹਿਲਾਂ 20 ਫ਼ਿਲਮਾਂ ਬਣਾ ਚੁੱਕੇ ਹਨ ਜਿਨ੍ਹਾਂ ਨੂੰ ਵੱਖ-ਵੱਖ ਫਿਲਮ ਫੈਸਟਿਵਲਸ ਵਿੱਚ ਦਿਖਾਇਆ ਜਾ ਚੁੱਕਿਆ ਹੈ।ਚੰਡੀਗੜ੍ਹ ਦੇ ਡਾਇਰੈਕਟਰ ਓਜਸਵੀ ਸ਼ਰਮਾ ਨੇ 45 ਸਾਲਾਂ ਦੇ ਧਨੰਜੇ ਚੌਹਾਨ ਦੀ ਜਿੰਦਗੀ ‘ਤੇ Admitted’ਨਾਮ ਦੀ ਫਿਲਮ ਬਣਾਈ ਹੈ। ਓਜਸਵੀ ਇਸ ਤੋਂ ਪਹਿਲਾਂ 20 ਫ਼ਿਲਮਾਂ ਬਣਾ ਚੁੱਕੇ ਹਨ ਜਿਨ੍ਹਾਂ ਨੂੰ ਵੱਖ-ਵੱਖ ਫਿਲਮ ਫੈਸਟਿਵਲਸ ਵਿੱਚ ਦਿਖਾਇਆ ਜਾ ਚੁੱਕਿਆ ਹੈ।

About Time TV

Check Also

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜੇ

ਜਲੰਧਰ ਪੰਚਾਇਤ ਸੰਮਤੀ ਦੀਆਂ 43 ਸੀਟਾਂ ‘ਚੋਂ 32 ‘ਤੇ ਕਾਂਗਰਸ, 6 ‘ਤੇ ਅਕਾਲੀ ਦਲ ਅਤੇ ...

Leave a Reply

Your email address will not be published. Required fields are marked *