Breaking News
Home / Featured / Crime / ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਫੌਜੀ ਨੇ ਨਾਬਾਲਿਗ ਨਾਲ ਕੀਤੀ ਛੇੜਖ਼ਾਨੀ

ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਫੌਜੀ ਨੇ ਨਾਬਾਲਿਗ ਨਾਲ ਕੀਤੀ ਛੇੜਖ਼ਾਨੀ

16 ਸਤੰਬਰ(ਅਮਰਜੀਤ ਸਿੰਘ)ਪੰਜਾਬ ‘ਚ ਲੜਕੀਆ ਨਾਲ ਛੇੜਖ਼ਾਨੀਆਂ ਦੇ ਮਾਮਲੇ ਰੁੱਕਣ ਦਾ ਨਾਂਅ ਨਹੀਂ ਲੈ ਰਹੇ ਹੁਣ ਅਜਿਹਾ ਹੀ ਇੱਕ ਮਾਮਲਾ ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਟਿਆਲਾ ਸਥਿਤ ਇੱਕ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੀ 17 ਸਾਲਾ ਲੜਕੀ ਨੂੰ ਸਕੂਲ ਜਾਂਦੇ ਸਮੇਂ ਛੇੜਖਾਨੀ ਦਾ ਸ਼ਿਕਾਰ ਹੋਣਾ ਹੋਇਆ ਪੈਇਆ ਹੈ ।ਦੱਸਿਆ ਜਾ ਰਿਹਾ ਕਿ ਜਦੋਂ ਲੜਕੀ ਆਪਣੇ ਸਕੂਲ ਜਾ ਰਹੀ ਸੀ ਇੱਕ ਕਾਰ ਸਵਾਰ ਵਿਅਕਤੀ ਨੇ ਲੜਕੀ ਨੂੰ ਧੱਕੇ ਨਾਲ ਆਪਣੀ ਕਾਰ ‘ਚ ਬੈਠਾ ਲਿਆ ਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ, ਲੜਕੀ ਉਥੋਂ ਕਿਸੇ ਤਰ੍ਹਾਂ ਭੱਜਣ ‘ਚ ਕਾਮਯਾਬ ਹੋ ਗਈ ।ਜਿਸ ਤੋਂ ਬਾਅਦ ਪੀੜਿਤ ਲੜਕੀ ਦੀ ਸ਼ਿਕਾਇਤ ਤੇ ਪੁਲਿਸ ਨੇ ਆਰੋਪੀ ਦੇ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਜੇਲ ਭੇਜ ਦਿਤਾ ਆਰੋਪੀ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਤੇ ਸੂਤਰਾਂ ਮੁਤਾਬਿਕ ਰਿਟਾਇਰ ਫੌਜੀ ਦੱਸਿਆ ਜਾ ਰਿਹਾ ਹੈ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *