Breaking News
Home / Breaking News / ਵੱਡੇ ਬਾਦਲ ਨੇ ਫੇਰ ਕਿਹਾ ਅਮਨ ਲਈ ਕੁਰਬਾਨੀ ਦੇਣ ਨੂੰ ਤਿਆਰ …

ਵੱਡੇ ਬਾਦਲ ਨੇ ਫੇਰ ਕਿਹਾ ਅਮਨ ਲਈ ਕੁਰਬਾਨੀ ਦੇਣ ਨੂੰ ਤਿਆਰ …

ਫ਼ਰੀਦਕੋਟ 'ਚ ਜਬਰ ਵਿਰੋਧੀ ਅਕਾਲੀ ਰੈਲੀ 'ਚ ਹੋਏ ਭਰਵੇਂ ਇਕੱਠ ਨਾਲ ਹੌਸਲੇ 'ਚ ਹੋਏ,ਮੰਚ ਤੋਂ ਗਰਜੇ ਅਕਾਲੀ ਨੇਤਾ ਬਾਦਲ ਤੇ ਸੁਖਬੀਰ ਨੇ ਕਾਂਗਰਸ ਪਾਰਟੀ ਤੇ ਲਾਏ ਤਿੱਖੇ ਨਿਸ਼ਾਨੇ -ਸਿੱਖਾਂ ਦੀ ਦੁਸ਼ਮਣ ਕਰਾਰ ਦਿੱਤਾ ਬਾਦਲ ਨੇ 47 ਦੇ ਵੰਡ ਅਤੇ ਪੰਜਾਬ ਨਾਲ ਹੋਏ ਧੱਕੇ ਤੋਂ ਲੈਕੇ ਬਲਿਊ ਸਟਾਰ ਅਤੇ 84 ਦੇ ਕਤਲੇਆਮ ਤੱਕ ਕਾਂਗਰਸੀ ਪ੍ਰਧਾਨ ਮੰਤਰੀਆਂ ਦੇ ਗਿਣਾਏ ਕਾਰਨਾਮੇ -ਮੌਜੂਦਾ ਕੈਪਟਨ ਸਰਕਾਰ , ਕਾਂਗਰਸ ਅਤੇ ਗਰਮਖ਼ਿਆਲੀ ਸਿੱਖਾਂ ਤੇ ਗੱਠਜੋੜ ਕਰਨਅਤੇ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੀ ਕੋਸ਼ਿਸ ਦੇ ਲਾਏ ਦੋਸ਼। ਕੈਪਟਨ ਸਰਕਾਰ ਤੇ ਕਾਂਗਰਸ , ਗੁਰਦਵਾਰਿਆਂ ਅਤੇ ਸਿੱਖ ਸੰਸਥਾਵਾਂ ਤੇ ਕਰਨਾ ਚਾਹੁੰਦੀ ਹੈ ਕਬਜ਼ਾ- ਬਾਦਲ ਤੇ ਸੁਖਬੀਰ ਨੇ ਲਾਏ ਸੰਗੀਨ ਦੋਸ਼ ਮੰਚ ਤੋਂ ਸੁਖਬੀਰ , ਬਿਕਰਮ ਮਜੀਠੀਆ ਅਤੇ ਮਨਜਿੰਦਰ ਸਿਰਸਾ ਤੇ ਹੋਰਨਾਂ ਨੇ ਨਵਜੋਤ ਸਿੱਧੂ ਅਤੇ ਦਾਦੂਵਾਲ ਤੇ ਲਾਏ ਖ਼ੂਬ ਤਵੇ - ਉਲਟੀ -ਪੁਲਟੀ ਭਾਸ਼ਾ 'ਚ ਦਿੱਤੀ ਸਿੱਧੀ ਚੁਨੌਤੀ ਮਜੀਠੀਆ ਨੇ ਸਿੱਧੂ ਨੂੰ ਜੇਲ੍ਹ ਭੇਜਣ ਦੀ ਦਿੱਤੀ ਧਮਕੀ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਬੋਲਣਾ ਛੱਡੋ , ਕਾਂਗਰਸ ਨੂੰ ਲੈਂਦੀ ਹੈ ਇਸਦਾ ਲਾਹਾ - ਬਾਦਲ ਨੇ ਦਿੱਤੀ ਸੁਖਬੀਰ ਤੇ ਮਜੀਠੀਆ ਨੌਂ ਦਿੱਤੀ ਮੱਤ ।

About Time TV

Check Also

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ

ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ ...

Leave a Reply

Your email address will not be published. Required fields are marked *